Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ 1971 ਦਾਯੁੱਧ ਲੜਨ ਵਾਲੇ ਸੈਨਿਕਾਂ ਨੂੰ ਵਿਜੈ ਦਿਵਸ ਦੇ ਮੌਕੇ `ਤੇ ਸਲਾਮ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਜੈ ਦਿਵਸ ਦੇ ਮੌਕੇ ‘ਤੇ 1971 ਦਾ ਯੁੱਧ ਲੜਨ ਵਾਲੇ ਸੈਨਿਕਾਂ ਨੂੰ ਸਲਾਮ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ,‘‘ ਵਿਜੈ ਦਿਵਸ ‘ਤੇ ਉਨ੍ਹਾਂ ਸਾਰਿਆਂ ਦੇਨਿਧੜਕਸਾਹਸ ਨੂੰਅਸੀਂ ਸਲਾਮ ਕਰਦੇ ਹਾਂ ਜਿਨ੍ਹਾਂ ਨੇ 1971 ਦੇ ਯੁੱਧ `ਚ ਹਿੱਸਾ ਲਿਆ ਅਤੇ ਪੂਰੀ ਲਗਨ ਨਾਲਸਾਡੇ ਰਾਸ਼ਟਰ ਨੂੰ ਸੁਰੱਖਿਅਤ ਰੱਖਿਆ। ਹਰ ਭਾਰਤੀ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਸੇਵਾ’ਤੇ ਮਾਣ ਹੈ।’’

***

ਏਕੇਟੀ/ਏਕੇ