Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਈ ਆਰ ਐੱਸ ਅਫਸਰ ਟ੍ਰੇਨੀ ਪ੍ਰਧਾਨ ਮੰਤਰੀ ਨੂੰ ਮਿਲੇ

ਆਈ ਆਰ ਐੱਸ ਅਫਸਰ ਟ੍ਰੇਨੀ ਪ੍ਰਧਾਨ ਮੰਤਰੀ ਨੂੰ ਮਿਲੇ


ਭਾਰਤੀ ਮਾਲ ਸੇਵਾ(Indian Revenue Service) ਦੇ 168 ਅਫਸਰ ਟ੍ਰੇਨੀਆਂ ਨੇ (ਭੂਟਾਨ ਰਾਇਲ ਸਰਵਿਸ ਦੇ ਦੋ ਅਧਿਕਾਰੀਆਂ ਸਮੇਤ ) ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਅਫਸਰ ਟ੍ਰੇਨੀਆਂ ਨੇ ਪ੍ਰਧਾਨ ਮੰਤਰੀ ਨਾਲ ਹਾਲੀਆ ਕੇਂਦਰੀ ਬਜਟ,ਵਧਦੇ ਟੈਕਸ ਪੇਅਰ ਅਧਾਰ, ਅਤੇ ਇਨੋਵੇਸ਼ਨ ਤੇ ਟੈਕਨੋਲੋਜੀ ਵਰਗੇ ਵਿਸ਼ਿਆਂ ਸਮੇਤ ਕਈ ਵਿਸ਼ਿਆਂ ਤੇ ਗੱਲਬਾਤ ਕੀਤੀ।

ਉਨ੍ਹਾਂ ਨੇ ਅਫਸਰ ਟ੍ਰੇਨੀਆਂ ਨੂੰ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਪ੍ਰਤੀ ਕੰਮ ਕਰਨ ਦੀ ਤਾਕੀਦ ਕੀਤੀ ।

AKT/NT