Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਆਈਸੀਸੀ ਚੈਂਪਅਨਸ ਟ੍ਰਾਫੀ ਜਿੱਤਣ ֲ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਕ੍ਰਿਕੇਟ ਟੀਮ ਨੂੰ ਅੱਜ ਆਈਸੀਸੀ ਚੈਂਪੀਅਨ ਟ੍ਰਾਫੀ ਜਿੱਤਣ ‘ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਇੱਕ ਵਿਸ਼ੇਸ਼ ਖੇਡ ਅਤੇ ਇੱਕ ਬੇਮਿਸਾਲ ਨਤੀਜਾ!

ਆਈਸੀਸੀ ਚੈਂਪੀਅਨਸ ਟ੍ਰਾਫੀ ਜਿੱਤਣ ਲਈ ਸਾਨੂੰ ਆਪਣੀ ਕ੍ਰਿਕੇਟ ਟੀਮ ‘ਤੇ ਮਾਣ ਹੈ। ਉਨ੍ਹਾਂ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਾਡੀ ਟੀਮ ਨੂੰ ਵਧਾਈਆਂ।”

 

*********

 

ਐੱਮਜੇਪੀਐੱਸ/ਵੀਜੇ