Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਸਮਾਪਨ ‘ਤੇ, ਮੈਂ ਇਸ ਇਤਿਹਾਸਿਕ ਸਮਾਗਮ ‘ਤੇ ਕੁਝ ਵਿਚਾਰ ਲਿਖੇ, ਜਿਸ ਨੇ ਸਾਡੀ ਧਰਾ ਦੀ ਸੱਭਿਆਚਾਰਕ, ਸਮਾਜਿਕ ਅਤੇ ਅਧਿਆਤਮਿਕ ਸ਼ਕਤੀ ਨੂੰ ਅਦਭੁਤ ਢੰਗ ਨਾਲ ਦਰਸਾਇਆ: ਪ੍ਰਧਾਨ ਮੰਤਰੀ


ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਸਮਾਪਨ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਇਤਿਹਾਸਿਕ ਸਮਾਗਮ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਸ ਨੇ ਸਾਡੀ ਧਰਾ ਦੀ ਸੱਭਿਆਚਾਰਕ, ਸਮਾਜਿਕ ਅਤੇ ਅਧਿਆਤਮਿਕ ਸ਼ਕਤੀ ਨੂੰ ਅਦਭੁਤ ਢੰਗ ਨਾਲ ਦਰਸਾਇਆ ਹੈ। ਸ਼੍ਰੀ ਮੋਦੀ ਨੇ ਆਪਣੇ ਦੁਆਰਾ ਲਿਖੇ ਗਏ ਬਲੌਗ ਨੂੰ ਪੜ੍ਹਨ ਦੇ ਲਈ ਸਾਰਿਆਂ ਨੂੰ ਤਾਕੀਦ ਕਰਦੇ ਹੋਏ, ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ:

“ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਸਮਾਪਨ ‘ਤੇ, ਇਸ ਇਤਿਹਾਸਿਕ ਸਮਾਗਮ ‘ਤੇ ਕੁਝ ਵਿਚਾਰ ਲਿਖੇ, ਜਿਸ ਨੇ ਸਾਡੀ ਧਰਾ ਦੀ ਸੱਭਿਆਚਾਰਕ, ਸਮਾਜਿਕ ਅਤੇ ਅਧਿਆਤਮਿਕ ਸ਼ਕਤੀ ਨੂੰ ਅਦਭੁਤ ਢੰਗ ਨਾਲ ਦਰਸਾਇਆ। ਮੇਰਾ ਬਲੌਗ ਅੰਗ੍ਰੇਜ਼ੀ ਵਿੱਚ ਜ਼ਰੂਰ ਪੜ੍ਹੋ।”

 

*********

ਐੱਮਜੇਪੀਐੱਸ/ਐੱਸਆਰ