Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਿਕਸਿਤ ਭਾਰਤ (Viksit Bharat) ਦੀ ਤਰਫ਼ ਯਾਤਰਾ ਪੂਰੇ ਜੋਸ਼ ਨਾਲ ਅੱਗੇ ਵਧ ਰਹੀ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਵਰੀ 2025 ਵਿੱਚ ਆਪਣੇ ਮਹੀਨੇ ਭਰ ਦੇ ਰੁਝੇਵਿਆਂ ਦੀ ਇੱਕ ਝਲਕ ਸਾਂਝੀ ਕੀਤੀ ਹੈ, ਜੋ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਪ੍ਰਤੀ ਉਨ੍ਹਾਂ ਦੀ ਅਟੁੱਟ ਪ੍ਰਤੀਬਧੱਤਾ ਨੂੰ ਦਰਸਾਉਂਦਾ ਹੈ।

ਪੂਰੇ ਮਹੀਨੇ ਦੇ  ਦੌਰਾਨ, ਸ਼੍ਰੀ ਮੋਦੀ ਮਹੱਤਵਪੂਰਨ ਨੀਤੀਗਤ ਨਿਰਣਿਆਂ, ਆਲਮੀ ਕੂਟਨੀਤਕ ਰੁਝੇਵਿਆਂ ਅਤੇ ਭਾਰਤ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਪ੍ਰਤਿਸ਼ਠਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਦਲਾਅਕਾਰੀ ਪਹਿਲਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ।

ਆਪਣੇ ਰੁਝੇਵਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦੇ ਹੋਏ, ਸ਼੍ਰੀ ਮੋਦੀ ਨੇ ਐਕਸ (X) ‘ਤੇ ਲਿਖਿਆ:

“ਜਨਵਰੀ 2025 ਤਸਵੀਰਾਂ ਵਿੱਚ…

ਵਿਕਸਿਤ ਭਾਰਤ (Viksit Bharat) ਦੀ ਤਰਫ਼ ਯਾਤਰਾ ਪੂਰੇ ਜੋਸ਼ ਨਾਲ ਅੱਗੇ ਵਧ ਰਹੀ ਹੈ!

nm-4.com/f7nyzA

ਨਮੋ ਐਪ ਰਾਹੀਂ” (via NaMo App”)

***

ਐੱਮਜੇਪੀਐੱਸ/ਐੱਸਟੀ