Your Excellency, ਰਾਸ਼ਟਰਪਤੀ and my brother ਪ੍ਰੋਬੋਵੋ ਸੁਬਿਆਂਤੋ,
ਦੋਨੋਂ ਦੇਸ਼ਾਂ ਦੇ ਡੈਲੀਗੇਸਟ,
Media ਦੇ ਸਾਰੇ ਸਾਥੀ,
ਨਮਸਕਾਰ!( Namaskar!)
ਭਾਰਤ ਦੇ ਪਹਿਲੇ ਗਣਤੰਤਰ ਦਿਵਸ (India’s very first Republic Day) ‘ਤੇ, ਇੰਡੋਨੇਸ਼ੀਆ ਸਾਡਾ ਮੁੱਖ ਮਹਿਮਾਨ (Chief Guest) ਦੇਸ਼ ਸੀ। ਅਤੇ ਇਹ ਸਾਡੇ ਲਈ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ, ਕਿ ਜਦੋਂ ਅਸੀਂ ਗਣਤੰਤਰ ਦੇ ਪੰਝੱਤਰ ਵਰ੍ਹੇ (75th Republic Day) ਮਨਾ ਰਹੇ ਹਾਂ, ਇੰਡੋਨੇਸ਼ੀਆ ਇੱਕ ਵਾਰ ਫਿਰ, ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਿਆ ਹੈ। ਇਸ ਅਵਸਰ ‘ਤੇ, ਮੈਂ ਰਾਸ਼ਟਰਪਤੀ ਪ੍ਰਬੋਵੋ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।
ਸਾਥੀਓ,
2018 ਵਿੱਚ ਮੇਰੀ ਇੰਡੋਨੇਸ਼ੀਆ ਯਾਤਰਾ ਦੇ ਦੌਰਾਨ, ਅਸੀਂ ਆਪਣੀ ਸਾਂਝੇਦਾਰੀ ਨੂੰ Comprehensive Strategic Partnership ਦੇ ਰੂਪ ਵਿੱਚ ਅੱਗੇ ਵਧਾਇਆ ਸੀ। ਅੱਜ ਰਾਸ਼ਟਰਪਤੀ ਪ੍ਰਬੋਵੋ ਦੇ ਨਾਲ ਆਪਸੀ ਸਹਿਯੋਗ (mutual cooperation) ਦੇ ਵਿਭਿੰਨ ਪਹਿਲੂਆਂ ‘ਤੇ ਵਿਆਪਕ ਚਰਚਾ ਹੋਈ। ਰੱਖਿਆ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਲਈ, ਅਸੀਂ ਤੈ ਕੀਤਾ ਹੈ, ਕਿ Defence Manufacturing ਅਤੇ Supply Chain ਵਿੱਚ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।
ਅਸੀਂ Maritime Security, Cyber Security, Counter-Terrorism ਅਤੇ De-radicalisation ਵਿੱਚ, ਸਹਿਯੋਗ ‘ਤੇ ਭੀ ਬਲ ਦਿੱਤਾ ਹੈ। ਅੱਜ Maritime Safety ਅਤੇ Security ਵਿੱਚ ਹੋਏ ਸਮਝੌਤੇ ਨਾਲ, Crime Prevention, Search and Rescue, ਅਤੇ Capacity Building ਵਿੱਚ ਸਾਡਾ ਸਹਿਯੋਗ ਹੋਰ ਮਜ਼ਬੂਤ ਹੋਵੇਗਾ। ਪਿਛਲੇ ਕੁਝ ਵਰ੍ਹਿਆਂ ਵਿੱਚ, ਸਾਡੇ ਦੁਵੱਲੇ ਵਪਾਰ ਵਿੱਚ ਤੇਜ਼ੀ ਆਈ ਹੈ, ਅਤੇ ਪਿਛਲੇ ਵਰ੍ਹੇ ਇਹ 30 ਬਿਲੀਅਨ ਡਾਲਰ (USD 30 billion) ਤੋਂ ਅਧਿਕ ਹੋ ਗਿਆ ਹੈ।
ਇਸ ਨੂੰ ਹੋਰ ਵਧਾਉਣ ਦੇ ਲਈ ਅਸੀਂ ਮਾਰਕਿਟ ਐਕਸੈੱਸ ਅਤੇ ਟ੍ਰੇਡ ਬਾਸਕਿਟ ਨੂੰ Diversify ਕਰਨ ‘ਤੇ ਬਾਤ ਕੀਤੀ ਹੈ। Private Sector ਭੀ ਸਾਡੇ ਪ੍ਰਯਾਸਾਂ ਵਿੱਚ ਬਰਾਬਰ ਦਾ ਭਾਗੀਦਾਰ ਹੈ। ਅੱਜ ਹੋਈ CEO ਫੋਰਮ (Forum) ਦੀ ਬੈਠਕ ਅਤੇ ਨਿਜੀ ਖੇਤਰ ਵਿੱਚ ਜੋ ਸਮਝੌਤੇ ਹੋਏ ਹਨ, ਉਨ੍ਹਾਂ ਦਾ ਅਸੀਂ ਸੁਆਗਤ ਕਰਦੇ ਹਾਂ। FinTech, Artificial Intelligence, Internet of Things ਅਤੇ Digital Public Infrastructure ਜਿਹੇ ਖੇਤਰਾਂ ਵਿੱਚ ਅਸੀਂ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਨਿਰਣਾ ਲਿਆ ਹੈ।
Health ਅਤੇ Food Security ਦੇ sectors ਵਿੱਚ ਭਾਰਤ ਆਪਣੇ ਅਨੁਭਵ, ਜਿਵੇਂ ਕਿ Mid-Day Meal ਸਕੀਮ ਅਤੇ Public Distribution System, ਇੰਡੋਨੇਸ਼ੀਆ ਦੇ ਨਾਲ ਸਾਂਝਾ ਕਰ ਰਿਹਾ ਹੈ। ਅਸੀਂ ਤੈ ਕੀਤਾ ਹੈ, ਕਿ Energy, ਕ੍ਰਿਟੀਕਲ ਮਿਨਰਲ, Science and Technology, Space ਅਤੇ STEM Education ਦੇ ਖੇਤਰਾਂ ਵਿੱਚ ਭੀ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਦੋਨੋਂ ਦੇਸ਼ਾਂ ਦੀਆਂ Disaster Management Authorities ਦੇ ਦਰਮਿਆਨ Joint Exercises ਕੀਤੀਆਂ ਜਾਣਗੀਆਂ।
ਸਾਥੀਓ,
ਭਾਰਤ ਅਤੇ ਇੰਡੋਨੇਸ਼ੀਆ ਦੇ ਸਬੰਧ ਹਜ਼ਾਰਾਂ ਵਰ੍ਹੇ ਪੁਰਾਣੇ ਹਨ। ਰਾਮਾਇਣ ਅਤੇ ਮਹਾਭਾਰਤ (the Ramayana and the Mahabharata) ਤੋਂ ਪ੍ਰੇਰਿਤ ਗਾਥਾਵਾਂ, ਅਤੇ ‘ਬਾਲੀ ਜਾਤਰਾ’(‘Bali Jatra’), ਸਾਡੇ ਲੋਕਾਂ ਦੇ ਦਰਮਿਆਨ ਅਨਵਰਤ (ਨਿਰੰਤਰ) ਸਦੀਆਂ ਪੁਰਾਣੇ (age-old) ਸੱਭਿਆਚਾਰਕ ਅਤੇ ਇਤਿਹਾਸਿਕ ਸਬੰਧਾਂ ਦੇ ਜਿਊਂਦੇ ਜਾਗਦੇ ਪ੍ਰਮਾਣ ਹਨ। ਮੈਨੂੰ ਖ਼ੁਸ਼ੀ ਹੈ ਕਿ ਇੰਡੋਨੇਸ਼ੀਆ ਵਿੱਚ, ਬੋਰੋਬੁਦੁਰ ਬੌਧ ਮੰਦਿਰ (Buddhist Borobudur Temple) ਦੇ ਬਾਅਦ, ਹੁਣ ਅਸੀਂ ਪ੍ਰੰਬਾਨਨ ਹਿੰਦੂ ਮੰਦਿਰ (Prambanan Hindu Temple) ਦੀ ਸੰਭਾਲ਼ ਵਿੱਚ ਭੀ ਯੋਗਦਾਨ ਕਰਾਂਗੇ।
ਨਾਲ ਹੀ, ਸਾਲ 2025 (year 2025) ਨੂੰ ਭਾਰਤ-ਆਸੀਆਨ Year of Tourism (Indo-ASEAN Year of Tourism) ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਨਾਲ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਟੂਰਿਜ਼ਮ ਨੂੰ ਭੀ ਪ੍ਰੋਤਸਾਹਨ ਮਿਲੇਗਾ।
ਸਾਥੀਓ,
ਆਸੀਆਨ ਅਤੇ Indo-Pacific ਖੇਤਰ (ASEAN and Indo-Pacific regions) ਵਿੱਚ ਇੰਡੋਨੇਸ਼ੀਆ ਸਾਡਾ ਮਹੱਤਵਪੂਰਨ ਪਾਰਟਨਰ ਹੈ। ਇਸ ਪੂਰੇ ਖੇਤਰ ਵਿੱਚ ਸ਼ਾਂਤੀ, ਸੁਰੱਖਿਆ, ਸਮ੍ਰਿੱਧੀ ਅਤੇ Rules-based Order ਨੂੰ ਬਣਾਈ ਰੱਖਣ ਦੇ ਲਈ ਅਸੀਂ ਦੋਨੋਂ ਪ੍ਰਤੀਬੱਧ ਹਾਂ। ਅਸੀਂ ਸਹਿਮਤ ਹਾਂ, ਕਿ ਅੰਤਰਰਾਸ਼ਟਰੀ ਕਾਨੂੰਨਾਂ (International Laws) ਦੇ ਅਨੁਰੂਪ Freedom of Navigation ਸੁਨਿਸ਼ਚਿਤ ਹੋਣਾ ਚਾਹੀਦਾ ਹੈ।
ਸਾਡੀ Act East Policy ਵਿੱਚ, ਆਸੀਆਨ unity ਅਤੇ centrality (ASEAN unity and centrality) ਨੂੰ ਬਲ ਦਿੱਤਾ ਗਿਆ ਹੈ। G-20, ਆਸੀਆਨ, Indian Ocean Rim Association ਜਿਹੇ ਮੰਚਾਂ (platforms like G-20, ASEAN and Indian Ocean Rim Association) ‘ਤੇ ਅਸੀਂ ਮਿਲ ਕੇ ਕੰਮ ਕਰਦੇ ਰਹੇ ਹਾਂ।
ਅਤੇ ਹੁਣ ਅਸੀਂ ਇੰਡੋਨੇਸ਼ੀਆ ਦੀ BRICS ਮੈਂਬਰਸ਼ਿਪ ਦਾ ਭੀ ਸੁਆਗਤ ਕਰਦੇ ਹਾਂ। ਇਨ੍ਹਾਂ ਸਾਰੇ ਮੰਚਾਂ ‘ਤੇ, Global South ਦੇ ਦੇਸ਼ਾਂ ਦੇ ਹਿਤਾਂ ਅਤੇ ਉਨ੍ਹਾਂ ਦੀਆਂ ਪ੍ਰਾਥਮਿਕਤਾਵਾਂ ‘ਤੇ, ਅਸੀਂ ਸਹਿਯੋਗ ਅਤੇ ਤਾਲਮੇਲ ਨਾਲ ਕੰਮ ਕਰਾਂਗੇ।
Excellency,
ਕੱਲ੍ਹ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ (Chief Guest) ਦੇ ਰੂਪ ਵਿੱਚ ਤੁਹਾਡੀ ਭਾਰਤ ਯਾਤਰਾ ਸਾਡੇ ਲਈ ਗਰਵ (ਮਾਣ) ਦਾ ਵਿਸ਼ਾ ਹੈ। ਇਸ ਸਮਾਰੋਹ ਵਿੱਚ, ਪਹਿਲੀ ਵਾਰ, ਇੰਡੋਨੇਸ਼ੀਆ ਦੇ marching ਦਸਤਿਆਂ (Indonesian marching squad) ਨੂੰ ਦੇਖਣ ਦੇ ਲਈ ਅਸੀਂ ਸਾਰੇ ਉਤਸੁਕ ਹਾਂ। ਮੈਂ ਇੱਕ ਵਾਰ ਫਿਰ, ਤੁਹਾਡਾ ਅਤੇ ਤੁਹਾਡੇ ਡੈਲੀਗੇਸ਼ਨ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ।
***
ਐੱਮਜੇਪੀਐੱਸ/ਐੱਸਆਰ
Addressing the press meet with President @prabowo of Indonesia. https://t.co/yX7RLt0RSs
— Narendra Modi (@narendramodi) January 25, 2025
2018 में मेरी इंडोनेशिया यात्रा के दौरान, हमने अपनी साझेदारी को Comprehensive Strategic Partnership का रूप दिया था।
— PMO India (@PMOIndia) January 25, 2025
आज राष्ट्रपति प्रबोवो के साथ आपसी सहयोग के विभिन्न पहलुओं पर व्यापक चर्चा हुई: PM @narendramodi
रक्षा क्षेत्र में सहयोग बढ़ाने के लिए, हमने तय किया है, कि Defence Manufacturing और Supply Chain में साथ काम किया जायेगा।
— PMO India (@PMOIndia) January 25, 2025
हमने Maritime Security, Cyber Security, Counter-Terrorism और De-radicalisation में सहयोग पर भी बल दिया है: PM @narendramodi
FinTech, Artificial Intelligence, Internet of Things और Digital Public Infrastructure जैसे क्षेत्रों में हमने आपसी सहयोग को और सशक्त करने का निर्णय लिया है।
— PMO India (@PMOIndia) January 25, 2025
Health और Food Security के sectors में भारत अपने अनुभव, जैसे कि Mid-Day Meal स्कीम और Public Distribution System,…
भारत और इंडोनेशिया के संबंध हजारों वर्ष पुराने हैं।
— PMO India (@PMOIndia) January 25, 2025
रामायण और महाभारत से प्रेरित गाथाएं, और ‘बाली जात्रा’, हमारे लोगों के बीच अनवरत सांस्कृतिक और ऐतिहासिक संबंधों के जीते जागते प्रमाण हैं: PM @narendramodi
आसियान और Indo-Pacific क्षेत्र में इंडोनेशिया हमारा महत्वपूर्ण पार्टनर है।
— PMO India (@PMOIndia) January 25, 2025
इस पूरे क्षेत्र में शांति, सुरक्षा, समृद्धि और Rules-based Order को बनाए रखने के लिए हम दोनों प्रतिबद्ध हैं: PM @narendramodi
अब हम इंडोनेशिया की BRICS सदस्यता का भी स्वागत करते हैं।
— PMO India (@PMOIndia) January 25, 2025
इन सभी मंचों पर, Global South के देशों के हितों और उनकी प्राथमिकताओं पर, हम सहयोग और समन्वय से काम करेंगे: PM @narendramodi