ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (PM Internship Scheme) ਨੂੰ ਮਿਲ ਰਿਹਾ ਮਜ਼ਬੂਤ ਸਮਰਥਨ ਉਤਸ਼ਾਹਜਨਕ ਹੈ।
ਨਮੋ ਐਪ (Namo App)‘ਤੇ ਬਿਜ਼ਨਸ ਸਟੈਂਡਰਡ (Business Standard) ਦਾ ਇੱਕ ਸਮਾਚਾਰ ਲੇਖ (news article) ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (PM Internship Scheme) ਦੇ ਲਈ ਮਜ਼ਬੂਤ ਸਮਰਥਨ ਦੇਖ ਕੇ ਬਹੁਤ ਖੁਸ਼ੀ ਹੋਈ। ਇਹ ਸਾਡੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਭਵਿੱਖ ਦੇ ਲਈ ਤਿਆਰ ਕਾਰਜਬਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ।”
ਨਮੋ ਐਪ ਦੇ ਮਾਧਿਅਮ ਨਾਲ (via NaMo App)”
Encouraging to see strong support for the PM Internship Scheme. This is a big step towards empowering our youth and building a future-ready workforce.https://t.co/dDwlpFawXP
via NaMo App pic.twitter.com/bHNsIouSTe
— Narendra Modi (@narendramodi) January 17, 2025
************
ਐੱਮਜੇਪੀਐੱਸ/ਐੱਸਆਰ