Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੈਨੂੰ ਪ੍ਰਸੰਨਤਾ ਹੈ ਕਿ ਸਾਡੇ ਭਾਰਤੀ ਸਟਾਰਟਅਪਸ ਅੰਤਰਰਾਸ਼ਟਰੀ ਪੱਧਰ ‘ਤੇ, ਵਿਸ਼ੇਸ਼ ਕਰਕੇ ਭਵਿੱਖਮੁਖੀ ਖੇਤਰਾਂ ਵਿੱਚ ਆਪਣੀ ਛਾਪ ਛੱਡ ਰਹੇ ਹਨ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਸਟਾਰਟਅਪਸ  ਦੁਆਰਾ ਅੰਤਰਰਾਸ਼ਟਰੀ ਪੱਧਰ ਤੇ , ਖਾਸ ਕਰਕੇ  ਭਵਿੱਖਮੁਖੀ ਖੇਤਰਾਂ ਵਿੱਚ ਛਾਪ ਛੱਡਣ ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, ਭਾਰਤ ਦੀ ਯੁਵਾ ਸ਼ਕਤੀ (India’s Yuva Shakti) ਦੀ ਤਾਕਤ ਅਤੇ ਕੌਸ਼ਲ ਤੇ ਮਾਣ ਹੈ, ਜਿਸ ਨੇ ਭਾਰਤ ਨੂੰ ਸਟਾਰਟਅਪਸ ਦੇ ਲਈ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ!

MyGovIndia ਨੂੰ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ਤੇ ਪੋਸਟ ਕੀਤਾ:

ਮੈਨੂੰ ਖੁਸ਼ੀ ਹੈ ਕਿ ਸਾਡੇ ਭਾਰਤੀ ਸਟਾਰਟਅਪਸ (Indian StartUps)  ਅੰਤਰਰਾਸ਼ਟਰੀ ਪੱਧਰ ਤੇ, ਵਿਸ਼ੇਸ਼ ਕਰਕੇ  ਭਵਿੱਖਮੁਖੀ ਖੇਤਰਾਂ ਵਿੱਚ, ਆਪਣੀ ਛਾਪ ਛੱਡ ਰਹੇ ਹਨ।

#9YearsOfStartupIndia

 

ਭਾਰਤ ਦੀ ਯੁਵਾ ਸ਼ਕਤੀ (India’s Yuva Shakti) ਦੀ ਤਾਕਤ ਅਤੇ ਕੌਸ਼ਲ ਤੇ ਮਾਣ ਹੈ, ਜਿਸ ਨੇ ਭਾਰਤ ਨੂੰ ਸਟਾਰਟਅਪਸ (StartUps) ਦੇ ਲਈ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ!”

#9YearsOfStartupIndia

 

***

ਐੱਮਜੇਪੀਐੱਸ/ਵੀਜੇ