Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਦਮੀ ਨਿਖਿਲ ਕਾਮਥ ਦੇ ਪੌਡਕਾਸਟ ਵਿੱਚ ਹਿੱਸਾ ਲਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਦਮੀ ਨਿਖਿਲ ਕਾਮਥ ਦੇ ਆਗਾਮੀ ਪੌਡਕਾਸਟ ਵਿੱਚ ਆਪਣੇ ਰਾਜਨੀਤਕ ਜੀਵਨ ਅਤੇ ਨਿਜੀ ਵਿਚਾਰਾਂ ਨੂੰ ਸਾਂਝਾ ਕੀਤਾ ਹੈ।

ਸ਼੍ਰੀ ਮੋਦੀ ਨੇ ‘ਐਕਸ’ ‘ਤੇ ਨਿਖਿਲ ਕਾਮਥ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ:

 “ਮੈਨੂੰ ਆਸ਼ਾ ਹੈ ਕਿ ਤੁਸੀਂ ਸਾਰੇ ਇਸ ਦਾ ਉੰਨਾ ਹੀ ਆਨੰਦ ਲਵੋਗੇ ਜਿਨ੍ਹਾਂ ਸਾਨੂੰ ਤੁਹਾਡੇ ਲਈ ਇਸ ਨੂੰ ਬਣਾਉਣ ਵਿੱਚ ਆਇਆ!”

 

***

ਐੱਮਜੇਪੀਐੱਸ/ਐੱਸਆਰ