ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਦੁਨੀਆ ਭਰ ਵਿੱਚ ਹਨੁੱਕਾਹ (Hanukkah) ਤਿਉਹਾਰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਪ੍ਰਧਾਨ ਮੰਤਰੀ @ਨੇਤਨਯਾਹੂ ਅਤੇ ਦੁਨੀਆ ਭਰ ਵਿੱਚ ਹਨੁੱਕਾਹ ਤਿਉਹਾਰ ਮਨਾਉਣ ਵਾਲੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ। ਹਨੁੱਕਾਹ ਦੀ ਚਮਕ ਸਾਰਿਆਂ ਦੇ ਜੀਵਨ ਨੂੰ ਆਸ਼ਾ, ਸ਼ਾਂਤੀ ਅਤੇ ਸ਼ਕਤੀ ਨਾਲ ਰੌਸ਼ਨ ਕਰੇ। ਹਨੁੱਕਾਹ ਸਾਮੀਚ!”
https://x.com/narendramodi/status/1871898267866587320
מיטב האיחולים לראש הממשלה
@netanyahu
ולכל האנשים ברחבי העולם חוגגים את חג החנוכה. יהיה רצון שזוהר חנוכה יאיר את חיי כולם בתקווה, שלום וכוח. חג חנוכה שמח
https://twitter.com/narendramodi/status/1871898703537312254
***
ਐੱਮਜੇਪੀਐੱਸ/ਵੀਜੇ
Best wishes to PM @netanyahu and all the people across the world celebrating the festival of Hanukkah. May the radiance of Hanukkah illuminate everybody’s lives with hope, peace and strength. Hanukkah Sameach!
— Narendra Modi (@narendramodi) December 25, 2024
מיטב האיחולים לראש הממשלה @netanyahu ולכל האנשים ברחבי העולם חוגגים את חג החנוכה. יהיה רצון שזוהר חנוכה יאיר את חיי כולם בתקווה, שלום וכוח. חג חנוכה שמח!
— Narendra Modi (@narendramodi) December 25, 2024