Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ’ਤੇ ਮੈਨੂੰ ਬਹੁਤ ਖੁਸ਼ੀ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ਤੇ ਬਹੁਤ ਪ੍ਰਸੰਨ ਹਨ।

ਸ਼੍ਰੀ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ:

 ‘‘ਭਾਰਤ ਦੇ ਲਈ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ!

ਪਰਮ ਪੂਜਯ ਪੋਪ ਫ੍ਰਾਂਸਿਸ ਦੁਆਰਾ ਮਾਣਯੋਗ ਜੌਰਜ ਜੈਕਬ ਕੂਵਾਕਡ (George Jacob Koovakad) ਨੂੰ ਪਵਿੱਤਰ ਰੋਮਨ ਕੈਥੋਲਿਕ ਚਰਚ ਦਾ ਕਾਰਡੀਨਲ ਬਣਾਏ ਜਾਣ ’ਤੇ ਬਹੁਤ ਪ੍ਰਸੰਨਤਾ ਹੋਈ।

ਮਾਣਯੋਗ ਜੌਰਜ ਕਾਰਡੀਨਲ ਕੂਵਾਕਡ (George Cardinal Koovakad) ਨੇ ਪ੍ਰੱਭੂ ਈਸਾ ਮਸੀਹ ਦੇ ਇੱਕ ਉਤਸ਼ਾਹੀ ਅਨੁਯਾਈ ਦੇ ਰੂਪ ਵਿੱਚ ਮਾਨਵਤਾ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।

 @Pontifex”

 

***

 

ਐੱਮਜੇਪੀਐੱਸ/ਐੱਸਆਰ