ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਰਤਨ ਟਾਟਾ ਦੇ ਅਸਾਧਾਰਣ ਜੀਵਨ ਅਤੇ ਕੰਮ ਬਾਰੇ ਇੱਕ ਲੇਖ ਵਿੱਚ ਸ਼ਰਧਾਂਜਲੀ ਅਰਪਿਤ ਕੀਤੀ।
“ਸਾਨੂੰ ਸ਼੍ਰੀ ਰਤਨ ਟਾਟਾ ਜੀ ਨੂੰ ਅਲਵਿਦਾ ਕਹੇ ਇੱਕ ਮਹੀਨਾ ਹੋ ਗਿਆ ਹੈ। ਭਾਰਤੀ ਉਦਯੋਗ ਲਈ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਪ੍ਰੇਰਨਾ ਦਿੰਦਾ ਰਹੇਗਾ। ਇੱਥੇ ਇੱਕ ਓਪੇਡ (OpEd) ਹੈ ਜੋ ਮੈਂ ਲਿਖਿਆ ਹੈ, ਜੋ ਉਨ੍ਹਾਂ ਦੇ ਅਸਾਧਾਰਣ ਜੀਵਨ ਅਤੇ ਕੰਮ ਨੂੰ ਸ਼ਰਧਾਂਜਲੀ ਦਿੰਦਾ ਹੈ।
“ਰਤਨ ਟਾਟਾ ਜੀ ਨੂੰ ਅੰਤਿਮ ਵਿਦਾਈ ਦਿੱਤੇ ਹੋਏ ਕਰੀਬ ਇੱਕ ਮਹੀਨਾ ਗੁਜਰ ਚੁੱਕਿਆ ਹੈ। ਭਾਰਤੀ ਉਦਯੋਗ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਦਾ ਯਾਦ ਕੀਤਾ ਜਾਵੇਗਾ ਅਤੇ ਇਹ ਸਾਰੇ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਦੇ ਅਸਾਧਾਰਣ ਜੀਵਨ ਅਤੇ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਮੇਰਾ ਇਹ ਲੇਖ….
https://twitter.com/narendramodi/status/1855090474064961964
https://twitter.com/narendramodi/status/1855090567266632097
***
ਐੱਮਜੇਪੀਐੱਸ/ਵੀਜੇ
Its been a month since we bid farewell to Shri Ratan Tata Ji. His contribution to Indian industry will forever continue to inspire. Here’s an OpEd I wrote which pays tribute to his extraordinary life and work. https://t.co/lt7RwVZEqe
— Narendra Modi (@narendramodi) November 9, 2024
रतन टाटा जी को अंतिम विदाई दिए हुए करीब एक महीना बीत चुका है। भारतीय उद्योग जगत में उनके योगदान को सदैव याद किया जाएगा और यह सभी देशवासियों को प्रेरित करता रहेगा। उनके असाधारण जीवन और अतुलनीय योगदान को समर्पित मेरा यह आलेख…https://t.co/WKehnVoBgW
— Narendra Modi (@narendramodi) November 9, 2024