Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਛਠ ਦੇ ਸੰਧਿਆ ਅਰਘ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛਠ ਦੇ ਸੰਧਿਆ ਅਰਘ  ਦੇ ਪਾਵਨ ਅਵਸਰ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ।

“ਛਠ ਦੇ ਸੰਧਿਆ ਅਰਘ ਦੇ ਪਾਵਨ-ਪੁਨੀਤ ਅਵਸਰ ‘ਤੇ ਆਪ ਸਾਰਿਆਂ ਨੂੰ ਮੇਰੀਆਂ ਅਸੀਮ ਸ਼ੁਭਕਾਮਨਾਵਾਂ। ਸਾਦਗੀ, ਸੰਜਮ, ਸੰਕਲਪ ਅਤੇ ਸਮਰਪਣ ਦਾ ਪ੍ਰਤੀਕ ਇਹ ਮਹਾਪਰਵ ਹਰ ਕਿਸੇ ਦੇ ਜੀਵਨ ਵਿੱਚ ਸੁਖ-ਸਮ੍ਰਿੱਧੀ ਅਤੇ ਸੁਭਾਗ ਲੈ ਕੇ ਆਏ। ਜੈ ਛਠੀ ਮਈਆ!”

 

 *** *** *** ***

ਐੱਮਜੇਪੀਐੱਸ/ਵੀਜੇ