Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਰੋਜ਼ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਾਰਸੀ ਨਵੇਂ ਸਾਲ, ਨਵਰੋਜ਼ ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਤਿਉਹਾਰ ਸਭ ਦੇ ਜੀਵਨ ਵਿੱਚ ਅਪਾਰ ਖੁਸ਼ੀਆਂ, ਸਫ਼ਲਤਾ ਅਤੇ ਬਿਹਤਰੀਨ ਸਿਹਤ ਦੀ ਭਰਪੂਰਤਾ (abundance of joy, success and wonderful health) ਲਿਆਵੇ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

ਸਾਰਿਆਂ ਨੂੰ ਪਾਰਸੀ ਨਵੇਂ ਸਾਲ ਦੀਆਂ ਹਾਰਦਿਕ ਸ਼ੁਭਕਾਮਨਾਵਾਂ! ਇਹ ਨਵਰੋਜ਼ ਅਪਾਰ ਖੁਸ਼ੀਆਂ, ਸਫ਼ਲਤਾ ਅਤੇ ਬਿਹਤਰੀਨ ਸਿਹਤ ਦੀ ਭਰਪੂਰਤਾ (abundance of joy, success and wonderful health) ਲੈ ਕੇ ਆਵੇ। ਸਾਡੇ ਸਮਾਜ ਵਿੱਚ ਸਦਭਾਵਨਾ ਅਤੇ ਭਾਈਚਾਰੇ ਦੇ ਬੰਧਨ ਹੋਰ ਭੀ ਗਹਿਨ ਹੋਣ। ਨਵਰੋਜ਼ ਮੁਬਾਰਕ!”

 

***

ਐੱਮਜੇਪੀਐੱਸ/ਐੱਸਆਰ/ਆਰਟੀ