ਸ਼੍ਰੀ ਨਰੇਂਦਰ ਮੋਦੀ |
ਪ੍ਰਧਾਨ ਮੰਤਰੀ ਅਤੇ ਨਿਮਨ ਮੰਤਰਾਲਿਆਂ ਦੇ ਇੰਚਾਰਜ ਵੀ ਹਨ:
ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ; ਪਰਮਾਣੂ ਊਰਜਾ ਵਿਭਾਗ; ਪੁਲਾੜ ਵਿਭਾਗ; ਸਾਰੇ ਮਹੱਤਵਪੂਰਨ ਨੀਤੀਗਤ ਮੁੱਦੇ; ਅਤੇ ਹੋਰ ਸਾਰੇ ਵਿਭਾਗ, ਜੋ ਕਿਸੇ ਮੰਤਰੀ ਨੂੰ ਐਲੋਕੇਟ ਨਹੀਂ ਕੀਤੇ ਗਏ ਹਨ। |
|
ਕੈਬਨਿਟ ਮੰਤਰੀ |
||
1 | ਸ਼੍ਰੀ ਰਾਜ ਨਾਥ ਸਿੰਘ [ 626KB ] | ਰੱਖਿਆ ਮੰਤਰੀ |
2 | ਸ਼੍ਰੀ ਅਮਿਤ ਸ਼ਾਹ [ 726KB ] | ਗ੍ਰਹਿ ਮੰਤਰੀ; ਅਤੇ
ਸਹਿਕਾਰਤਾ ਮੰਤਰੀ |
3 | ਸ਼੍ਰੀ ਨਿਤਿਨ ਜੈਰਾਮ ਗਡਕਰੀ [ 3407KB ] | ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ |
4 | ਸ਼੍ਰੀ ਜਗਤ ਪ੍ਰਕਾਸ਼ ਨੱਡਾ [ 2050KB ] | ਸਿਹਤ ਤੇ ਪਰਿਵਾਰ ਭਲਾਈ ਮੰਤਰੀ; ਅਤੇ
ਰਸਾਇਣ ਤੇ ਖਾਦ ਮੰਤਰੀ |
5 | ਸ਼੍ਰੀ ਸ਼ਿਵਰਾਜ ਸਿੰਘ ਚੌਹਾਨ [ 501KB ] | ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ; ਅਤੇ
ਗ੍ਰਾਮੀਣ ਵਿਕਾਸ ਮੰਤਰੀ |
6 | ਸ਼੍ਰੀਮਤੀ ਨਿਰਮਲਾ ਸੀਤਾਰਮਣ [ 2029KB ] | ਵਿੱਤ ਮੰਤਰੀ; ਅਤੇ
ਕਾਰਪੋਰੇਟ ਮਾਮਲੇ ਮੰਤਰੀ |
7 | ਡਾ. ਸੁਬਰਾਮਣਯਮ ਜੈਸ਼ੰਕਰ [ 1417KB ] | ਵਿਦੇਸ਼ ਮੰਤਰੀ |
8 | ਸ਼੍ਰੀ ਮਨੋਹਰ ਲਾਲ [ 1578KB ] | ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ; ਅਤੇ ਬਿਜਲੀ ਮੰਤਰੀ |
9 | ਸ਼੍ਰੀ ਐੱਚ.ਡੀ. ਕੁਮਾਰਸਵਾਮੀ [ 2420KB ] | ਭਾਰੀ ਉਦਯੋਗ ਮੰਤਰੀ; ਅਤੇ ਇਸਪਾਤ ਮੰਤਰੀ |
10 | ਸ਼੍ਰੀ ਪੀਯੂਸ਼ ਗੋਇਲ [ 723KB ] | ਵਣਜ ਅਤੇ ਉਦਯੋਗ ਮੰਤਰੀ |
11 | ਸ਼੍ਰੀ ਧਰਮੇਂਦਰ ਪ੍ਰਧਾਨ [ 4075KB ] | ਸਿੱਖਿਆ ਮੰਤਰੀ |
12 | ਸ਼੍ਰੀ ਜੀਤਨ ਰਾਮ ਮਾਂਝੀ [ 2045KB ] | ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ |
13 | ਸ਼੍ਰੀ ਰਾਜੀਵ ਰੰਜਨ ਸਿੰਘ ਉਰਫ (ਲਲਨ ਸਿੰਘ) [ 1160KB ] | ਪੰਚਾਇਤੀ ਰਾਜ ਮੰਤਰੀ; ਅਤੇ
ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰੀ |
14 | ਸ਼੍ਰੀ ਸਰਬਾਨੰਦ ਸੋਨੋਵਾਲ [ 1851KB ] | ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰੀ |
15 | ਡਾ. ਵੀਰੇਂਦਰ ਕੁਮਾਰ [ 1060KB ] | ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ |
16 | ਸ਼੍ਰੀ ਕਿੰਜਰਾਪੂ ਰਾਮਮੋਹਨ ਨਾਇਡੂ [ 2240KB ] | ਸ਼ਹਿਰੀ ਹਵਾਬਾਜ਼ੀ ਮੰਤਰੀ |
17 | ਸ਼੍ਰੀ ਪ੍ਰਹਲਾਦ ਜੋਸ਼ੀ [ 1515KB ] | ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ; ਅਤੇ
ਨਵੀਨ ਤੇ ਅਖੁੱਟ ਊਰਜਾ ਮੰਤਰੀ |
18 | ਸ਼੍ਰੀ ਜੁਆਲ ਓਰਾਮ [ 2500KB ] | ਕਬਾਇਲੀ ਮਾਮਲੇ ਮੰਤਰੀ |
19 | ਸ਼੍ਰੀ ਗਿਰੀਰਾਜ ਸਿੰਘ [ 712KB ] | ਕੱਪੜਾ ਮੰਤਰੀ |
20 | ਸ਼੍ਰੀ ਅਸ਼ਵਿਨੀ ਵੈਸ਼ਣਵ [ 311KB ] | ਰੇਲਵੇ ਮੰਤਰੀ;
ਸੂਚਨਾ ਤੇ ਪ੍ਰਸਾਰਣ ਮੰਤਰੀ; ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ |
21 | ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ [ 2009KB ] | ਸੰਚਾਰ ਮੰਤਰੀ; ਅਤੇ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ |
22 | ਸ਼੍ਰੀ ਭੂਪੇਂਦਰ ਯਾਦਵ [ 682KB ] | ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ |
23 | ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ [ 1665KB ] | ਸੱਭਿਆਚਾਰ ਮੰਤਰੀ; ਅਤੇ
ਟੂਰਿਜ਼ਮ ਮੰਤਰੀ |
24 | ਸ਼੍ਰੀਮਤੀ ਅੰਨਪੂਰਣਾ ਦੇਵੀ [ 2284KB ] | ਮਹਿਲਾ ਅਤੇ ਬਾਲ ਵਿਕਾਸ ਮੰਤਰੀ |
25 | ਸ਼੍ਰੀ ਕਿਰੇਨ ਰਿਜਿਜੂ [ 1486KB ] | ਸੰਸਦੀ ਮਾਮਲੇ ਮੰਤਰੀ; ਅਤੇ
ਘੱਟਗਿਣਤੀ ਮਾਮਲੇ ਮੰਤਰੀ |
26 | ਸ਼੍ਰੀ ਹਰਦੀਪ ਸਿੰਘ ਪੁਰੀ [ 872KB ] | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ |
27 | ਡਾ. ਮਨਸੁਖ ਮਾਂਡਵੀਯਾ [ 2492KB ] | ਕਿਰਤ ਅਤੇ ਰੋਜ਼ਗਾਰ ਮੰਤਰੀ; ਅਤੇ
ਯੁਵਾ ਮਾਮਲੇ ਤੇ ਖੇਡ ਮੰਤਰੀ |
28 | ਸ਼੍ਰੀ ਜੀ. ਕਿਸ਼ਨ ਰੈੱਡੀ [ 1427KB ] | ਕੋਲਾ ਮੰਤਰੀ;
ਅਤੇ ਖਾਨ ਮੰਤਰੀ |
29 | ਸ਼੍ਰੀ ਚਿਰਾਗ ਪਾਸਵਾਨ [ 323KB ] | ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰੀ |
30 | ਸ਼੍ਰੀ ਸੀ.ਆਰ ਪਾਟਿਲ [ 3588KB ] | ਜਲ ਸ਼ਕਤੀ ਮੰਤਰੀ |
ਰਾਜ ਮੰਤਰੀ (ਸੁਤੰਤਰ ਚਾਰਜ) |
||
1 | ਰਾਓ ਇੰਦਰਜੀਤ ਸਿੰਘ [ 2372KB ] | ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ);
ਯੋਜਨਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ ਸੱਭਿਆਚਾਰ ਮੰਤਰਾਲੇ ਦੇ ਰਾਜ ਮੰਤਰੀ |
2 | ਡਾ. ਜਿਤੇਂਦਰ ਸਿੰਘ [ 1360KB ] | ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ);
ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ; ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਦੇ ਮੰਤਰਾਲੇ ਵਿੱਚ ਰਾਜ ਮੰਤਰੀ; ਪਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ |
3 | ਸ਼੍ਰੀ ਅਰਜੁਨ ਰਾਮ ਮੇਘਵਾਲ [ 0KB ] | ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
4 | ਸ਼੍ਰੀ ਜਾਧਵ ਪ੍ਰਤਾਪਰਾਓ ਗਣਪਤਰਾਓ [ 2206KB ] | ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
5 | ਸ਼੍ਰੀ ਜਯੰਤ ਚੌਧਰੀ [ 4174KB ] | ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਅਤੇ
ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ। |
ਰਾਜ ਮੰਤਰੀ |
||
1 | ਸ਼੍ਰੀ ਜਿਤਿਨ ਪ੍ਰਸਾਦ [ 1685KB ] | ਵਣਜ ਅਤੇ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵਿੱਚ ਰਾਜ ਮੰਤਰੀ |
2 | ਸ਼੍ਰੀ ਸ਼੍ਰੀਪਾਦ ਯੈਸੋ ਨਾਇਕ [ 2647KB ] | ਬਿਜਲੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਨਵੀਨ ਤੇ ਅਖੁੱਟ ਊਰਜਾ ਮੰਤਰਾਲੇ ਵਿੱਚ ਰਾਜ ਮੰਤਰੀ |
3 | ਸ਼੍ਰੀ ਪੰਕਜ ਚੌਧਰੀ [ 2117KB ] | ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ |
4 | ਸ਼੍ਰੀ ਕ੍ਰਿਸ਼ਨ ਪਾਲ [ 1949KB ] | ਸਹਿਕਾਰਤਾ ਮੰਤਰਾਲੇ ਵਿੱਚ ਰਾਜ ਮੰਤਰੀ |
5 | ਸ਼੍ਰੀ ਰਾਮਦਾਸ ਅਠਾਵਲੇ [ 1784KB ] | ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਵਿੱਚ ਰਾਜ ਮੰਤਰੀ |
6 | ਸ਼੍ਰੀ ਰਾਮ ਨਾਥ ਠਾਕੁਰ [ 2779KB ] | ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
7 | ਸ਼੍ਰੀ ਨਿਤਯਾਨੰਦ ਰਾਏ [ 3309KB ] | ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
8 | ਸ਼੍ਰੀਮਤੀ ਅਨੁਪ੍ਰਿਯਾ ਪਟੇਲ [ 2614KB ] | ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਰਸਾਇਣ ਤੇ ਖਾਦ ਮੰਤਰਾਲੇ ਵਿੱਚ ਰਾਜ ਮੰਤਰੀ |
9 | ਸ਼੍ਰੀ ਵੀ. ਸੋਮੰਨਾ [ 1678KB ] | ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
10 | ਡਾ. ਚੰਦਰ ਸ਼ੇਖਰ ਪੈੱਮਾਸਾਨੀ [ 950KB ] | ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸੰਚਾਰ ਮੰਤਰਾਲੇ ਵਿੱਚ ਰਾਜ ਮੰਤਰੀ |
11 | ਪ੍ਰੋ. ਐੱਸ.ਪੀ ਸਿੰਘ ਬਘੇਲ [ 3588KB ] | ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਪੰਚਾਇਤੀ ਰਾਜ ਮੰਤਰਾਲੇ ਵਿੱਚ ਰਾਜ ਮੰਤਰੀ |
12 | ਸੁਸ਼੍ਰੀ ਸ਼ੋਭਾ ਕਰੰਦਲਾਜੇ [ 342KB ] | ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਿੱਚ ਰਾਜ ਮੰਤਰੀ |
13 | ਸ਼੍ਰੀ ਕੀਰਤੀਵਰਧਨ ਸਿੰਘ [ 2966KB ] | ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ |
14 | ਸ਼੍ਰੀ ਬੀ.ਐੱਲ ਵਰਮਾ [ 2176KB ] | ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸਮਾਜਿਕ ਨਿਆਂ ਅਤੇ ਸ਼ਕਤੀਕਰਣ ਮੰਤਰਾਲੇ ਵਿੱਚ ਰਾਜ ਮੰਤਰੀ |
15 | ਸ਼੍ਰੀ ਸ਼ਾਂਤਨੂ ਠਾਕੁਰ [ 1334KB ] | ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਮੰਤਰਾਲੇ ਵਿੱਚ ਰਾਜ ਮੰਤਰੀ |
16 | ਸ਼੍ਰੀ ਸੁਰੇਸ਼ ਗੋਪੀ [ 1450KB ] | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਟੂਰਿਜ਼ਮ ਮੰਤਰਾਲੇ ਵਿੱਚ ਰਾਜ ਮੰਤਰੀ |
17 | ਡਾ. ਐੱਲ ਮੁਰੂਗਨ [ 1955KB ] | ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
18 | ਸ਼੍ਰੀ ਅਜੈ ਟਮਟਾ [ 777KB ] | ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ |
19 | ਸ਼੍ਰੀ ਬੰਦੀ ਸੰਜੈ ਕੁਮਾਰ [ 1466KB ] | ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ |
20 | ਸ਼੍ਰੀ ਕਮਲੇਸ਼ ਪਾਸਵਾਨ [ 2893KB ] | ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
21 | ਸ਼੍ਰੀ ਭਾਗੀਰਥ ਚੌਧਰੀ [ 826KB ] | ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਰਾਜ ਮੰਤਰੀ |
22 | ਸ਼੍ਰੀ ਸਤੀਸ਼ ਚੰਦਰ ਦੂਬੇ [ 3011KB ] | ਕੋਲਾ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਖਾਨ ਮੰਤਰਾਲੇ ਵਿੱਚ ਰਾਜ ਮੰਤਰੀ |
23 | ਸ਼੍ਰੀ ਸੰਜੈ ਸੇਠ [ 1769KB ] | ਰੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ |
24 | ਸ਼੍ਰੀ ਰਵਨੀਤ ਸਿੰਘ [ 585KB ] | ਫੂਡ ਪ੍ਰੋਸੈੱਸਿੰਗ ਇੰਡਸਟ੍ਰੀਜ਼ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਰੇਲਵੇ ਮੰਤਰਾਲੇ ਵਿੱਚ ਰਾਜ ਮੰਤਰੀ |
25 | ਸ਼੍ਰੀ ਦੁਰਗਾਦਾਸ ਉਇਕੇ [ 3540KB ] | ਕਬਾਇਲੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
26 | ਸ਼੍ਰੀਮਤੀ ਰਕਸ਼ਾ ਨਿਖਿਲ ਖਡਸੇ [ 1250KB ] | ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵਿੱਚ ਰਾਜ ਮੰਤਰੀ |
27 | ਸ਼੍ਰੀ ਸੁਕਾਂਤਾ ਮਜੂਮਦਾਰ [ 1176KB ] | ਸਿੱਖਿਆ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
28 | ਸ਼੍ਰੀਮਤੀ ਸਾਵਿੱਤਰੀ ਠਾਕੁਰ [ 451KB ] | ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਰਾਜ ਮੰਤਰੀ |
29 | ਸ਼੍ਰੀ ਤੋਖਨ ਸਾਹੂ [ 413KB ] | ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ |
30 | ਸ਼੍ਰੀ ਰਾਜ ਭੂਸ਼ਣ ਚੌਧਰੀ [ 365KB ] | ਜਲ ਸ਼ਕਤੀ ਮੰਤਰਾਲੇ ਵਿੱਚ ਰਾਜ ਮੰਤਰੀ |
31 | ਸ਼੍ਰੀ ਭੂਪਤੀ ਰਾਜੂ ਸ੍ਰੀਨਿਵਾਸ ਵਰਮਾ [ 1990KB ] | ਭਾਰੀ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਇਸਪਾਤ ਮੰਤਰਾਲੇ ਵਿੱਚ ਰਾਜ ਮੰਤਰੀ |
32 | ਸ਼੍ਰੀ ਹਰਸ਼ ਮਲਹੋਤਰਾ [ 196KB ] | ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ |
33 | ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬਾਂਭਣੀਆ [ 379KB ] | ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵਿੱਚ ਰਾਜ ਮੰਤਰੀ |
34 | ਸ਼੍ਰੀ ਮੁਰਲੀਧਰ ਮੋਹੋਲ [ 5990KB ] | ਸਹਿਕਾਰਤਾ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿੱਚ ਰਾਜ ਮੰਤਰੀ |
35 | ਸ਼੍ਰੀ ਜੌਰਜ ਕੁਰੀਅਨ [ 1045KB ] | ਘੱਟਗਿਣਤੀ ਮਾਮਲੇ ਦੇ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ ਮੱਛੀ ਪਾਲਣ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਵਿੱਚ ਰਾਜ ਮੰਤਰੀ |
36 | ਸ਼੍ਰੀ ਪਬਿੱਤਰ ਮਾਰਘੇਰਿਟਾ [ 1184KB ] | ਵਿਦੇਸ਼ ਮੰਤਰਾਲੇ ਵਿੱਚ ਰਾਜ ਮੰਤਰੀ; ਅਤੇ
ਕੱਪੜਾ ਮੰਤਰਾਲੇ ਵਿੱਚ ਰਾਜ ਮੰਤਰੀ |
ਪ੍ਰਧਾਨ ਮੰਤਰੀ |
---|
(Page last updated as on 21.10.2024)