Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਯੂਟਿਊਬਰ ਦੁਆਰਾ ਨਮੋ ਭਾਰਤ ਟ੍ਰੇਨ ਦੇ ਵੀਡੀਓ ਸ਼ੂਟ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮੋ ਭਾਰਤ ਟ੍ਰੇਨ ਦੇ ਈਸਟਰਨ ਪੈਰੀਫਿਰਲ ਐਕਸਪ੍ਰੈੱਸਵੇਅ ਨੂੰ ਪਾਰ ਕਰਨ ਦੇ ਵੀਡੀਓ ਦੀ ਸ਼ਲਾਘਾ ਕੀਤੀ ਹੈ। ਵੀਡੀਓ ਨੂੰ ਯੂਟਿਊਬਰ (YouTuber), ਸ਼੍ਰੀ ਮੋਹਿਤ ਕੁਮਾਰ ਦੁਆਰਾ ਸ਼ੂਟ ਕੀਤਾ ਗਿਆ ਸੀ ਜੋ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਕਵਰ ਕਰਦੇ ਹਨ। 

 ਯੂਟਿਊਬਰ, ਸ਼੍ਰੀ ਮੋਹਿਤ ਕੁਮਾਰ ਦੇ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਬਹੁਤ ਵਧੀਆ ਵੀਡੀਓ…

ਤੁਹਾਡੀ ਟਾਈਮਲਾਈਨ ਉਸ ਨਵੇਂ ਭਾਰਤ ਦਾ ਇੱਕ ਬਿਹਤਰ ਦ੍ਰਿਸ਼ਟੀਕੋਣ ਦਿੰਦੀ ਹੈ ਜਿਸ ਨੂੰ ਅਸੀਂ ਮਿਲ ਕੇ ਬਣਾ ਰਹੇ ਹਾਂ।” 

  

******

 

ਡੀਐੱਸ/ਐੱਸਟੀ