ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਗਾਂਧੀ ਸਮ੍ਰਿਤੀ ਵਿਖੇ ਮਹਾਤਮਾ ਗਾਂਧੀ ਦੀ ਯਾਦ ਵਿੱਚ ਆਯੋਜਿਤ ਇੱਕ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅੱਜ ਸ਼ਾਮ ਨੂੰ ਇੱਕ ਪ੍ਰਾਰਥਨਾ ਸਭਾ ਵਿੱਚ ਸ਼ਾਮਲ ਹੋਇਆ। ਅਸੀਂ ਹਮੇਸ਼ਾ ਆਪਣੇ ਰਾਸ਼ਟਰ ਦੇ ਲਈ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਕੰਮ ਕਰਦੇ ਰਹਾਂਗੇ।”
Attended a prayer meeting earlier this evening. We will always work towards realising Mahatma Gandhi’s dream for our nation. pic.twitter.com/jiiZ2hZnGh
— Narendra Modi (@narendramodi) January 30, 2024
***
ਡੀਐੱਸ/ਏਕੇ
Attended a prayer meeting earlier this evening. We will always work towards realising Mahatma Gandhi's dream for our nation. pic.twitter.com/jiiZ2hZnGh
— Narendra Modi (@narendramodi) January 30, 2024