Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਸਟ੍ਰੇਲੀਅਨ ਓਪਨ ਜਿੱਤਣ ਲਈ ਰੋਹਨ ਬੋਪੰਨਾ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅੱਜ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਣ ‘ਤੇ ਵਧਾਈ ਦਿੱਤੀ।

 

 

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 

“ਅਸਾਧਾਰਣ ਪ੍ਰਤਿਭਾ ਦੇ ਧਨੀ ਰੋਹਨ ਬੋਪੰਨਾ ਵਾਰ-ਵਾਰ ਸਾਨੂੰ ਇਹ ਦਿਖਾਉਂਦੇ ਹਨ ਕਿ ਉਮਰ ਕੋਈ ਰੁਕਾਵਟ ਨਹੀਂ ਹੁੰਦੀ ਹੈ।

 

ਉਸ ਦੀ ਇਤਿਹਾਸਕ ਆਸਟ੍ਰੇਲੀਅਨ ਓਪਨ ਜਿੱਤ ‘ਤੇ ਉਸ ਨੂੰ ਵਧਾਈਆਂ।

 

ਉਸ ਦੀ ਸ਼ਾਨਦਾਰ ਯਾਤਰਾ ਇੱਕ ਸੁੰਦਰ ਯਾਦ ਦਿਵਾਉਂਦੀ ਹੈ ਕਿ ਇਹ ਹਮੇਸ਼ਾ ਸਾਡੀ ਭਾਵਨਾ, ਸਖ਼ਤ ਮਿਹਨਤ ਅਤੇ ਲਗਨ ਹੈ ਜੋ ਸਾਡੀਆਂ ਸਮਰੱਥਾਵਾਂ ਨੂੰ ਪਰਿਭਾਸ਼ਤ ਕਰਦੀ ਹੈ।

 

ਉਸ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।”

 

 

 

 

*******

 ਡੀਐੱਸ/ਆਰਟੀ