Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੈਸ਼ਨਲ ਵੋਟਰਸ ਡੇ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਵੋਟਰਸ ਡੇ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

 ਪ੍ਰਧਾਨ ਮੰਤਰੀ  ਨੇ ਐਕਸ (X) ‘ਤੇ ਪੋਸਟ ਕੀਤਾ;

 “ਨੈਸ਼ਨਲ ਵੋਟਰਸ ਡੇ ‘ਤੇ ਸ਼ੁਭਕਾਮਨਾਵਾਂ, ਇੱਕ ਐਸਾ ਅਵਸਰ, ਜੋ ਸਾਡੇ ਜੀਵੰਤ ਲੋਕਤੰਤਰ ਦਾ ਉਤਸਵ ਮਨਾਉਂਦਾ ਹੈ। ਜਿਹੜੇ ਲੋਕ ਹੁਣ ਤੱਕ ਵੋਟਰਸ ਦੇ ਰੂਪ ਵਿੱਚ ਰਜਿਸਟਰ ਨਹੀਂ ਹੋਏ ਹਨ, ਉਨ੍ਹਾਂ ਨੂੰ ਇਸ ਦੇ ਲਈ ਪ੍ਰੋਤਸਾਹਿਤ ਕਰਨ ਦਾ ਭੀ ਇਹ ਦਿਨ ਹੈ।

ਸਵੇਰੇ 11 ਵਜੇ, ਮੈਂ ਨਵ ਮਤਦਾਤਾ ਸੰਮੇਲਨ (Nav Matdata Sammelan) ਨੂੰ ਸੰਬੋਧਨ ਕਰਾਂਗਾ, ਜੋ ਦੇਸ਼ ਭਰ ਦੇ ਪਹਿਲੀ ਵਾਰ ਪਹਿਲੀ ਵਾਰ ਬਣੇ ਵੋਟਰਾਂ ਨੂੰ ਇਕੱਠਿਆਂ ਲਿਆਵੇਗਾ।

 

 

 

*********

ਡੀਐੱਸ/ਐੱਸਟੀ