ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਵਿੱਤਰ ਰਾਮ ਸੇਤੁ (Ram Setu) ਦੇ ਸ਼ੁਰੂਆਤੀ ਸਥਲ–ਅਰਿਚਲ ਮੁਨਾਈ(Arichal Munai) ਦੇ ਦਰਸ਼ਨ ਕੀਤੇ।
ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:
“ਅਰਿਚਲ ਮੁਨਾਈ (Arichal Munai) ਵਿੱਚ ਰਹਿਣ ਦਾ ਅਵਸਰ ਮਿਲਿਆ, ਜੋ ਪ੍ਰਭੁ ਸ਼੍ਰੀ ਰਾਮ ਦੇ ਜੀਵਨ (Prabhu Shri Ram’s life) ਵਿੱਚ ਇੱਕ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਰਾਮ ਸੇਤੁ (Ram Setu) ਦਾ ਪ੍ਰਾਰੰਭਿਕ ਸਥਲ ਹੈ।”
Had the opportunity to be at Arichal Munai, which holds a special significance in Prabhu Shri Ram’s life. It is the starting point of the Ram Setu. pic.twitter.com/d2HvbMnmV5
— Narendra Modi (@narendramodi) January 21, 2024
ਡੀਐੱਸ/ਟੀਐੱਸ