Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਾਰੀਸ਼ਸ ਦੇ ਲੋਕਾਂ ਦੁਆਰਾ ਗਾਏ ਗਏ ਸ਼੍ਰੀ ਰਾਮ ਭਗਤੀ ਦੇ ਭਜਨ ਅਤੇ ਕਥਾ (Bhajan and Kathas of Shri Ram bhakti) ਸਾਂਝੇ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਰੀਸ਼ਸ ਦੇ ਲੋਕਾਂ ਦੁਆਰਾ ਗਾਏ ਗਏ ਸ਼੍ਰੀ ਰਾਮ ਭਗਤੀ (Shri Ram bhakti) ਦੇ ਭਜਨ ਅਤੇ ਕਥਾ ਸਾਂਝੇ ਕੀਤੇ।

 

 

 

ਪ੍ਰਧਾਨ ਮੰਤਰੀ ਨੇ ਐਕਸ(X)‘ਤੇ ਪੋਸਟ ਕੀਤਾ;

 

 “ਮਾਰੀਸ਼ਸ ਦੇ ਸ਼ਾਨਦਾਰ ਲੋਕਾਂ ਨੇ ਆਪਣੀਆਂ ਪਰੰਪਰਾਵਾਂ ਨੂੰ ਸੰਜੋ ਕੇ ਰੱਖਿਆ ਹੈ ਅਤੇ ਇਨ੍ਹਾਂ ਵਿੱਚ ਕਥਾ ਅਤੇ ਭਜਨਾਂ ਦੇ ਜ਼ਰੀਏ ਰਾਮ ਭਗਤੀ (Ram Bhakti through Kathas and Bhajans) ਭੀ ਸ਼ਾਮਲ ਹੈ। ਇਤਨੇ ਵਰ੍ਹਿਆਂ ਤੱਕ ਇਤਨੀਆਂ ਡੂੰਘੀਆਂ ਸੱਭਿਆਚਾਰਕ ਜੜ੍ਹਾਂ ਅਤੇ ਭਗਤੀ ਨੂੰ ਪੁਸ਼ਪਿਤ-ਪੱਲਵਿਤ ਹੁੰਦੇ ਦੇਖਣਾ ਬੇਹੱਦ ਸੁਖਦ ਲਗਦਾ ਹੈ। #ShriRamBhajan

 

 

 

https://youtu.be/aM1q7RIhzLY

 

https://youtu.be/eo3cIvUtwE8

 

https://youtu.be/gtTtB2o6Qmo

 

https://twitter.com/narendramodi/status/1748550265257738305

 

  

 

*******

 

ਡੀਐੱਸ/ਐੱਸਟੀ