Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ ਸਾਂਝੇ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਭਜਨ(Bhajans) ਸਾਂਝੇ ਕੀਤੇ।  ਇਨ੍ਹਾਂ ਭਜਨਾਂ(Bhajans)  ਵਿੱਚ ਰਾਮਾਇਣ ਦਾ ਸਦੀਵੀ ਸੰਦੇਸ਼ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਰਾਮਾਇਣ ਦੇ ਸੰਦੇਸ਼ (The Ramayan’s message) ਨੇ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਸੂਰੀਨਾਮ ਅਤੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਕੁਝ ਭਜਨ (Bhajans)   ਪ੍ਰਸਤੁਤ ਹਨ:

 

ਸਦੀਆਂ ਬੀਤ ਸਕਦੀਆਂ ਹਨ, ਮਹਾਸਾਗਰ ਸਾਨੂੰ ਅਲੱਗ ਕਰ ਸਕਦੇ ਹਨ, ਲੇਕਿਨ ਸਾਡੀਆਂ ਪਰੰਪਾਰਾਵਾਂ ਦਾ ਦਿਲ ਦੁਨੀਆ ਦੇ ਕਈ ਹਿੱਸਿਆ ਵਿੱਚ ਜ਼ੋਰ ਨਾਲ ਧੜਕਦਾ ਹੈ। #ShriRamBhajan”

 

 

****

ਡੀਐੱਸ