Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੰਨੜ ਵਿੱਚ ਸ਼ਿਵਸ੍ਰੀ ਸਕੰਦਪ੍ਰਸਾਦ ਦੀ ਪ੍ਰਸਤੁਤੀ ਪ੍ਰਭੂ ਸ਼੍ਰੀ ਰਾਮ ਦੇ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਆਕਰਸ਼ਕ ਰੂਪ ਨਾਲ ਵਿਅਕਤ ਕਰਦੀ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਕੰਨੜ ਵਿੱਚ ਸ਼ਿਵਸ੍ਰੀ ਸਕੰਦਪ੍ਰਸਾਦ ਦੀ ਪ੍ਰਸਤੁਤੀ ਪ੍ਰਭੂ ਸ਼੍ਰੀ ਰਾਮ ਦੇ ਪ੍ਰਤੀ ਭਗਤੀ ਦੀ ਭਾਵਨਾ ਨੂੰ ਆਕਰਸ਼ਕ ਰੂਪ ਨਾਲ ਵਿਅਕਤ ਕਰਦੀ ਹੈ। ਸ਼੍ਰੀ ਮੋਦੀ ਨੇ ਸ਼ਿਵਸ੍ਰੀ ਸਕੰਦਪ੍ਰਸਾਦ ਦੁਆਰਾ ਕੰਨੜ ਵਿੱਚ ਗਾਏ ਗਏ ਪ੍ਰਭੂ ਸ਼੍ਰੀ ਰਾਮ ਦੇ ਭਜਨ ਦੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਯਾਸ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ ਵਿੱਚ ਕਾਫੀ ਸਹਾਇਤਾ ਪ੍ਰਦਾਨ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 “ਕੰਨੜ ਵਿੱਚ ਸ਼ਿਵਸ੍ਰੀ ਸਕੰਦਪ੍ਰਸਾਦ (SivasriSkandaprasad) ਦੀ ਇਹ ਪ੍ਰਸਤੁਤੀ ਪ੍ਰਭੂ ਸ਼੍ਰੀ ਰਾਮ ਦੇ ਪ੍ਰਤੀ ਭਗਤੀ ਦੀ ਭਾਵਨਾ ਨੂੰ ਆਕਰਸ਼ਕ ਰੂਪ ਨਾਲ ਵਿਅਕਤ ਕਰਦੀ ਹੈ। ਇਸ ਤਰ੍ਹਾਂ ਦੇ ਪ੍ਰਯਾਸ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕਰਨ ਵਿੱਚ ਕਾਫੀ ਸਹਾਇਤਾ ਪ੍ਰਦਾਨ ਕਰਦੇ ਹਨ। #ShriRamBhajan” 

 

 

********

ਡੀਐੱਸ/ਐੱਸਟੀ