Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਦੇ ਆਪਣੇ ਅਨੁਭਵਾਂ ਨੂੰ ਸਾਂਝੇ ਕੀਤਾ

ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਦੇ ਆਪਣੇ ਅਨੁਭਵਾਂ ਨੂੰ ਸਾਂਝੇ ਕੀਤਾ

 


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਕਸ਼ਦ੍ਵੀਪ ਦੇ ਆਪਣੇ ਅਨੁਭਵਾਂ ਸਾਂਝਾ ਕੀਤਾ ਅਤੇ ਮਹਿਮਾਨਨਿਵਾਜ਼ੀ  ਲਈ ਦ੍ਵੀਪ ਦੇ ਲੋਕਾਂ ਦਾ ਧੰਨਵਾਦ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ: 

 “ਹਾਲ ਹੀ ਵਿੱਚ, ਮੈਨੂੰ ਲਕਸ਼ਦ੍ਵੀਪ ਦੇ ਲੋਕਾਂ ਵਿੱਚ ਰਹਿਣ ਦਾ ਅਵਸਰ ਮਿਲਿਆ। ਮੈਂ ਅਜੇ ਵੀ ਇਨ੍ਹਾਂ  ਦ੍ਵੀਪਾ ਦੀ ਹੈਰਾਨ ਕਰਨ ਵਾਲੀ  ਸੁੰਦਰਤਾ ਅਤੇ ਇੱਥੋਂ ਦੇ ਲੋਕਾਂ ਦੀ ਸ਼ਾਨਦਾਰ ਗਰਮਜੋਸ਼ੀ ਨਾਲ ਅਭਿਭੂਤ ਹਾਂ। ਮੈਨੂੰ ਅਗਾਤੀ, ਬੰਗਾਰਾਮ ਅਤੇ ਕਵਾਰੱਤੀ ਵਿੱਚ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਅਵਸਰ ਮਿਲਿਆ। ਮੈਂ ਦ੍ਵੀਪ ਦੇ ਲੋਕਾਂ ਦਾ ਉਨ੍ਹਾਂ ਦੀ ਮਹਿਮਾਨਨਿਵਾਜ਼ੀ ਲਈ ਧੰਨਵਾਦ ਕਰਦਾ ਹਾਂ। ਇੱਥੇ ਕੁਝ ਝਲਕੀਆਂ ਹਨ ਜਿਨ੍ਹਾਂ ਵਿੱਚ ਲਕਸ਼ਦ੍ਵੀਪ ਦੀਆਂ ਹਵਾਈ ਝਲਕੀਆਂ ਵੀ ਸ਼ਾਮਲ ਹਨ….”

 

 

***

ਡੀਐੱਸ/ਆਰਟੀ