ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮੋ ਡ੍ਰੋਨ ਦੀਦੀ ਸਕੀਮ (NAMO Drone Didi scheme) ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਇਹ ਸਕੀਮ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਲੋਕਲ ਫਾਰਮਿੰਗ ਸਪਲਾਈ ਚੇਨਾਂ ਅਤੇ ਗ੍ਰਾਮੀਣ ਸਮ੍ਰਿੱਧੀ ਦਾ ਅਭਿੰਨ ਹਿਤਧਾਰਕ ਬਣਨ ਵਿੱਚ ਮਦਦ ਕਰ ਰਹੀ ਹੈ।
ਕੇਂਦਰੀ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਲੇਖ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਲਿਖਦੇ ਹਨ ਕਿ ਕਿਵੇਂ ਨਮੋ ਡ੍ਰੋਨ ਦੀਦੀ ਸਕੀਮ ਦਾ ਉਦੇਸ਼ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਲੋਕਲ ਫਾਰਮਿੰਗ ਸਪਲਾਈ ਚੇਨਾਂ ਅਤੇ ਗ੍ਰਾਮੀਣ ਸਮ੍ਰਿੱਧੀ ਦਾ ਅਭਿੰਨ ਹਿਤਧਾਰਕ ਬਣਨ ਵਿੱਚ ਮਦਦ ਕਰਨਾ ਹੈ।”
Union Minister Shri @mansukhmandviya writes how NAMO Drone Didi scheme is aimed at helping women become integral stakeholders of their local farming supply chains and rural prosperity. https://t.co/FKDd2Z7Udt
— PMO India (@PMOIndia) December 11, 2023
***
ਡੀਐੱਸ/ਐੱਸਟੀ