Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਵਿੱਚ ਆਚਾਰਿਆ ਸ਼੍ਰੀ ਵਿਧਿਯਾਸਾਗਰ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਇੱਕ ਜੈਨ ਮੰਦਿਰ ਵਿੱਚ ਦਿਗੰਬਰ ਜੈਨ ਆਚਾਰਿਆ ਸ਼੍ਰੀ ਵਿਧਿਯਾਸਾਗਰ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਛੱਤੀਸਗੜ੍ਹ ਦੇ ਡੋਂਗਰਗੜ੍ਹ ਦੇ ਚੰਦ੍ਰਗਿਰਿ ਜੈਨ ਮੰਦਿਰ ਵਿੱਚ ਆਚਾਰਿਆ ਸ਼੍ਰੀ 108 ਵਿਧਿਯਾਸਾਗਰ ਜੀ ਮਹਾਰਾਜ ਦੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਧੰਨ ਮਹਿਸੂਸ ਕਰ ਰਿਹਾ ਹਾਂ।”

 

****

ਡੀਐੱਸ/ਆਰਟੀ