Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ‘ਚ ਸਿਲਵਰ ਮੈਡਲਰ ਜਿੱਤਣ ‘ਤੇ ਐਂਸੀ ਸੋਜਨ ਏਡਾਪਿੱਲੀ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ਚ ਸਿਲਵਰ ਮੈਡਲਰ ਜਿੱਤਣ ਤੇ ਐਂਸੀ ਸੋਜਨ ਏਡਾਪਿੱਲੀ (Ancy Sojan Edappilly) ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (Xਤੇ ਪੋਸਟ ਕੀਤਾ:

ਏਸ਼ਿਆਈ ਖੇਡਾਂ ਵਿੱਚ ਲੌਂਗ ਜੰਪ ਚ ਇੱਕ ਹੋਰ ਸਿਲਵਰ ਮੈਡਲਰ। ਐਂਸੀ ਸੋਜਨ ਏਡਾਪਿੱਲੀ ਨੂੰ ਉਨ੍ਹਾਂ ਦੀ ਸਫ਼ਲਤਾ ਦੇ ਲਈ ਵਧਾਈਆਂ। ਉਨ੍ਹਾਂ ਦੇ ਆਗਾਮੀ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”

 

 ******

ਡੀਐੱਸ