Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਕਰਕੇ ਸਾਡਾ ਲਕਸ਼ ਸਾਡੇ ਹਲਦੀ ਕਿਸਾਨਾਂ ਦੀ ਸਮਰੱਥਾ ਦਾ ਉਪਯੋਗ ਕਰਨਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਸਾਨਾਂ ਦੀ ਭਲਾਈ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ਹੈ।

ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਦੇ ਲਾਭਾਂ ਬਾਰੇ, ਜਿਸ ਦਾ ਪ੍ਰਧਾਨ ਮੰਤਰੀ ਨੇ ਕੱਲ੍ਹ ਐਲਾਨ ਕੀਤਾ ਸੀ, ਨਿਜ਼ਾਮਾਬਾਦ ਤੋਂ ਸੰਸਦ ਮੈਂਬਰ, ਸ਼੍ਰੀ ਅਰਵਿੰਦ ਧਰਮਪੁਰੀ ਦੇ ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਦੇ ਲਾਭਾਂ ਬਾਰੇ ਇੱਕ ਪੋਸਟ, ਜਿਸ ਦਾ ਪ੍ਰਧਾਨ ਮੰਤਰੀ ਨੇ ਕੱਲ੍ਹ ਐਲਾਨ ਕੀਤਾ ਸੀ, ‘ਤੇ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

 “ਸਾਡੇ ਕਿਸਾਨਾਂ ਦੀ ਭਲਾਈ ਅਤੇ ਸਮ੍ਰਿੱਧੀ ਹਮੇਸ਼ਾ ਸਾਡੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ।

ਰਾਸ਼ਟਰੀ ਹਲਦੀ ਬੋਰਡ ਦੀ ਸਥਾਪਨਾ ਕਰਕੇ, ਸਾਡਾ ਲਕਸ਼ ਸਾਡੇ ਹਲਦੀ ਕਿਸਾਨਾਂ ਦੀ ਸਮਰੱਥਾ ਦਾ ਉਪਯੋਗ ਕਰਨਾ ਅਤੇ ਉਨ੍ਹਾਂ ਨੂੰ ਉਹ ਸਮਰਥਨ ਦੇਣਾ ਹੈ ਜਿਸ ਦੇ ਉਹ ਹੱਕਦਾਰ ਹਨ।

 

ਨਿਜ਼ਾਮਾਬਾਦ ਦੇ ਲਈ ਲਾਭ ਵਿਸ਼ੇਸ਼ ਤੌਰ ਤੇ  ਬਹੁਤ ਜ਼ਿਆਦਾ ਹਨ।

 ਅਸੀਂ ਆਪਣੇ ਹਲਦੀ ਕਿਸਾਨਾਂ ਦੇ ਉੱਜਵਲ ਭਵਿੱਖ ਨੂੰ ਸੁਨਿਸ਼ਚਿਤ ਕਰਨ ਦੇ ਲਈ ਹਰ ਸੰਭਵ ਪ੍ਰਯਾਸ ਕਰਦੇ ਰਹਾਂਗੇ।”

 

 

 

***

ਡੀਐੱਸ