Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਿਲਾਦ-ਓਨ-ਨਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਲਾਦ-ਓਨ-ਨਬੀ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਡੇ ਸਮਾਜ ਵਿੱਚ ਭਾਈਚਾਰੇ ਅਤੇ ਦਿਆਲਤਾ ਦੀ ਭਾਵਨਾ ਸਦਾ ਅੱਗੇ ਵਧੇ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਮਿਲਾਦ-ਓਨ-ਨਬੀ ‘ਤੇ ਵਧਾਈਆਂ। ਸਮਾਜ ਵਿੱਚ ਭਾਈਚਾਰੇ ਅਤੇ ਦਿਆਲਤਾ ਦੀ ਭਾਵਨਾ ਸਦਾ ਅੱਗੇ ਵਧੇ। ਇਹੀ ਕਾਮਨਾ ਹੈ ਕਿ ‘ਸਾਰੇ ਖੁਸ਼ ਅਤੇ ਤੰਦਰੁਸਤ ਰਹਿਣ।’ ਈਦ ਮੁਬਾਰਕ!”

*******

ਡੀਐੱਸ/ਐੱਸਟੀ