Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਪਣੇ ਜਨਮਦਿਨ ‘ਤੇ ਵਧਾਈ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅੱਜ ਦੇਸ਼ ਭਰ ਅਤੇ ਵਿਸ਼ਵ ਤੋਂ ਮਿਲਣ ਵਾਲੀਆਂ ਸ਼ੁਭਕਾਮਨਾਵਾਂ ਤੋਂ ਉਹ ਅਭਿਭੂਤ ਹਨ।

ਇੱਕ ਐਕਸ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ;

 “ਅੱਜ ਦੇਸ਼ ਭਰ ਅਤੇ ਵਿਸ਼ਵ ਤੋਂ ਮਿਲਣ ਵਾਲੀਆਂ ਸ਼ੁਭਕਾਮਨਾਵਾਂ ਤੋਂ ਅਭਿਭੂਤ ਹਾਂ। ਮੈਂ ਸ਼ੁਭਕਾਮਨਾਵਾਂ ਦੇਣ ਵਾਲੇ ਸਾਰੇ ਲੋਕਾਂ ਦਾ ਆਭਾਰ ਵਿਅਕਤ ਕਰਦਾ ਹਾਂ।

ਅੱਜ ਦੇ ਦਿਨ ਅਨੇਕ ਲੋਕਾਂ ਨੂੰ ਨਿਰਸਵਾਰਥ ਸੇਵਾ ਕਰਦਾ ਦੇਖ ਦ੍ਰਵਿਤ ਹਾਂ। ਹਰ ਪ੍ਰਯਾਸ ਵਿਸ਼ੇਸ਼ ਹੈ ਅਤੇ ਸਾਡੇ ਸਮੂਹਿਕ ਭਾਵਨਾ ਨੂੰ ਬਲਸ਼ਾਲੀ ਬਣਾਉਂਦੀ ਹੈ।”

 

************

ਡੀਐੱਸ/ਐੱਸਟੀ