Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪ੍ਰਸਿੱਧ ਲੇਖਿਕਾ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਦੀ ਭੈਣ ਸ਼੍ਰੀਮਤੀ ਗੀਤਾ ਮੇਹਤਾ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਲੇਖਿਕਾ ਅਤੇ ਓਡੀਸ਼ਾ ਦੇ ਮੁੱਖ ਮੰਤਰੀਸ਼੍ਰੀ ਨਵੀਨ ਪਟਨਾਇਕ ਦੀ ਭੈਣ ਸ਼੍ਰੀਮਤੀ ਗੀਤਾ ਮੇਹਤਾ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ

 

ਇੱਕ ਐਕਸ (X) ਪੋਸਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ:

ਮੈਂ ਪ੍ਰਸਿੱਧ ਲੇਖਿਕਾ ਸ਼੍ਰੀਮਤੀ ਗੀਤਾ ਮੇਹਤਾ ਜੀ ਦੇ ਦੇਹਾਂਤ ਤੋਂ ਦੁਖੀ ਹਾਂ ਉਹ ਬਹੁਮੁਖੀ ਸ਼ਖਸੀਅਤ ਦੀ ਧਨੀ ਸੀਜੋ ਆਪਣੀ ਬੁੱਧੀ ਅਤੇ ਲੇਖਨ ਦੇ ਨਾਲਨਾਲ ਫਿਲਮ ਨਿਰਮਾਣ ਦੇ ਪ੍ਰਤੀ ਜਨੂੰਨ ਦੇ ਲਈ ਪ੍ਰਸਿੱਧ ਸੀ ਉਹ ਪ੍ਰਕਿਰਤੀ ਅਤੇ ਜਲ ਸੰਭਾਲ਼ ਦੇ ਪ੍ਰਤੀ ਵੀ ਸਮਰਪਿਤ ਸੀ ਦੁਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ @Naveen_Odisha ਜੀ ਅਤੇ ਪੂਰੇ ਪਰਿਵਾਰ ਦੇ ਨਾਲ ਹਨ ਓਮ ਸ਼ਾਂਤੀ

 

***

 

ਡੀਐੱਸ/ਐੱਸਟੀ