Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਨੂੰ ਅਪਣਾ ਕੇ ਇਤਿਹਾਸ ਰਚਿਆ ਗਿਆ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਦੇ ਐਲਾਨ ਨੂੰ ਅਪਣਾਏ ਜਾਣ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜੀ20 ਦੇ ਸਾਰੇ ਮੈਂਬਰਾਂ ਦੇ ਸਮਰਥਨ ਅਤੇ ਸਹਿਯੋਗ ਦੇ ਲਈ ਉਨ੍ਹਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਹੈ। 

 

ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਦੀ ਡਿਜੀਟਲ ਕਾਪੀ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ: 

 

“ਨਿਊ ਦਿੱਲੀ ਲੀਡਰਸ ਡੈਕਲੇਰੇਸ਼ਨ ਨੂੰ ਅਪਣਾ ਕੇ ਇਤਿਹਾਸ ਰਚਿਆ ਗਿਆ ਹੈ। ਸਰਬਸੰਮਤੀ ਅਤੇ ਉਤਸ਼ਾਹ ਨਾਲ ਇਕਜੁੱਟ ਹੋ ਕੇ, ਅਸੀਂ ਬਿਹਤਰ, ਅਧਿਕ ਸਮ੍ਰਿੱਧ, ਅਤੇ ਸਦਭਾਵਨਾ ਭਰੇ ਭਵਿੱਖ ਦੇ ਲਈ ਸਹਿਯੋਗਾਤਮਕ ਤੌਰ ‘ਤੇ ਕੰਮ ਕਰਨ ਦਾ ਸੰਕਲਪ ਲੈਂਦੇ ਹਾਂ। ਜੀ20 ਦੇ ਸਾਰੇ ਸਾਥੀ ਮੈਂਬਰਾਂ ਦੇ ਸਮਰਥਨ ਅਤੇ ਸਹਿਯੋਗ ਦੇ ਲਈ ਉਨ੍ਹਾਂ ਦੇ ਪ੍ਰਤੀ ਆਭਾਰ।” 

 

 

 ******* 

 

ਡੀਐੱਸ/ਟੀਐੱਸ