Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੀਟੀਆਈ ਨਾਲ ਪ੍ਰਧਾਨ ਮੰਤਰੀ ਦੀ ਇੰਟਰਵਿਊ ਦੀ ਟ੍ਰਾਂਸਕ੍ਰਿਪਟ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਨਿਊਜ਼ ਏਜੰਸੀ ਪੀਟੀਆਈ ਦੁਆਰਾ ਇੰਟਰਵਿਊ ਕੀਤੀ ਗਈ।

ਪ੍ਰਧਾਨ ਮੰਤਰੀ ਨੇ ਐਕਸ (X) ਤੇ ਇੱਕ ਪੋਸਟ ਵਿੱਚ ਇੰਟਰਵਿਊ ਦੀ ਟ੍ਰਾਂਸਕ੍ਰਿਪਟ ਸਾਂਝੀ ਕੀਤੀ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

 ਇੱਥੇ ਪੀਟੀਆਈ ਨਿਊਜ਼ (@PTI_News ) ਦੇ ਨਾਲ ਮੇਰੀ ਇੰਟਰਵਿਊ ਉਪਲਬਧ ਹੈ ਇਸ ਵਿੱਚ ਮੈਂ ਕਈ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨਵਿਸ਼ੇਸ਼ ਤੌਰ ਤੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀਗਲੋਬਲ ਸਾਊਥ ਨੂੰ ਆਵਾਜ਼ ਪ੍ਰਦਾਨ ਕਰਨ ਦੇ ਸਾਡੇ ਪ੍ਰਯਾਸਮਾਨਵ-ਕੇਂਦ੍ਰਿਤ ਵਿਕਾਸ ਤੇ ਬਲ ਅਤੇ ਹੋਰ ਬਹੁਤ ਕੁਝ। 

https://www.ptinews.com/news/big-story/transcript-of-pti-s-exclusive-interview-with-prime-minister-narendra-modi/642493.html

 

 

 

***

ਡੀਐੱਸ