Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੱਖਣ ਅਫਰੀਕਾ ਦੀ ਅਕੈਡਮੀ ਆਵ੍ ਸਾਇੰਸ ਦੇ ਪ੍ਰਸਿੱਧ ਉਤਪਤੀ ਵਿਗਿਆਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ: ਹਿਮਲਾ ਸੂਡਯਾਲ (Dr. Himla Soodyall) ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ

ਦੱਖਣ ਅਫਰੀਕਾ ਦੀ ਅਕੈਡਮੀ  ਆਵ੍ ਸਾਇੰਸ ਦੇ ਪ੍ਰਸਿੱਧ ਉਤਪਤੀ ਵਿਗਿਆਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ: ਹਿਮਲਾ ਸੂਡਯਾਲ (Dr. Himla Soodyall) ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ

ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਨੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਪ੍ਰਸਿੱਧ ਉਤਪਤੀ ਵਿਗਿਆਨੀ ਅਤੇ ਦੱਖਣੀ ਅਫਰੀਕਾ ਦੀ ਅਕੈਡਮੀ  ਆਵ੍ ਸਾਇੰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ: ਹਿਮਲਾ ਸੂਡਯਾਲ (Dr. Himla Soodyall) ਨਾਲ ਮੁਲਾਕਾਤ ਕੀਤੀ।

ਉਨ੍ਹਾਂ ਨੇ ਮਨੁੱਖੀ ਉਤਪਤੀ ਰੇਖਾਵਾਂ ਦੇ ਖੇਤਰ (domain of human genetic lines) ਅਤੇ ਰੋਗਾਂ ਦੀ ਜਾਂਚ ਵਿੱਚ ਇਸ ਦੀ ਐਪਲੀਕੇਸ਼ਨ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਪ੍ਰਧਾਨ ਮੰਤਰੀ ਨੇ ਡਾ. ਸੂਡਯਾਲ ਨੂੰ ਜੈਨੇਟਿਕਸ (ਉਤਪਤੀ ਵਿਗਿਆਨ) ਦੇ ਖੇਤਰ ਵਿੱਚ ਭਾਰਤੀ ਸੰਸਥਾਨਾਂ ਦੇ ਨਾਲ ਸਹਿਯੋਗ ਕਰਨ ਦੇ ਲਈ ਸੱਦਾ ਦਿੱਤਾ।

***

ਡੀਐੱਸ