Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਬਿੰਦੇਸ਼ਵਰ ਪਾਠਕ ਬਾਰੇ ਲਿਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨਤਕ ਸਵੱਛਤਾ ਦੇ ਅਗ੍ਰਦੂਤ ਡਾ. ਬਿੰਦੇਸ਼ਵਰ ਪਾਠਕ ਬਾਰੇ ਇੱਕ ਲੇਖ ਲਿਖਿਆ ਹੈ। ਡਾ. ਪਾਠਕ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ।

 

ਸ਼੍ਰੀ ਨਰੇਂਦਰ ਮੋਦੀ ਨੇ ਐਕਸ ‘ਤੇ ਦਿੱਤੇ ਆਪਣੇ ਸੰਦੇਸ਼ ਵਿੱਚ ਡਾ. ਪਾਠਕ ਦੇ ਨਾਲ ਆਪਣੇ ਜੁੜਾਅ ਨੂੰ ਯਾਦ ਕੀਤਾ ਅਤੇ ਲੇਖ ਦਾ ਲਿੰਕ ਵੀ ਸਾਂਝਾ ਕੀਤਾ।

 

 

 

 ਪ੍ਰਧਾਨ ਮੰਤਰੀ ਨੇ ਪੋਸਟ ਕੀਤਾ:

 

“ਇਹ ਮੇਰਾ ਸੁਭਾਗ ਰਿਹਾ ਹੈ ਕਿ ਸਵੱਛਤਾ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਦੇਣ ਵਾਲੇ ਡਾ. ਬਿੰਦੇਸ਼ਵਰ ਪਾਠਕ ਜੀ ਦੇ ਜੀਵਨ ਅਤੇ ਮਿਸ਼ਨ ਨੂੰ ਮੈਨੂੰ ਬਹੁਤ ਕਰੀਬ ਤੋਂ ਜਾਨਣ ਦਾ ਅਵਸਰ ਮਿਲਿਆ। ਇਸ ਨੂੰ ਸਮਰਪਿਤ ਮੇਰਾ ਇਹ ਲੇਖ”

 

 

********

 

ਡੀਐੱਸ