ਪ੍ਰਧਾਨ ਮੰਤਰੀ ਦਫ਼ਤਰ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੀ ਤੀਸਰੀ ਵਰ੍ਹੇਗੰਢ ਦੇ ਮੌਕੇ ‘ਤੇ ਕੇਂਦਰੀ ਸਿੱਖਿਆ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਦੁਆਰਾ “ਵੰਨਸ ਅਗੇਨ, ਅ ਨੌਲਿਜ ਹੱਬ” (“Once again, a knowledge hub”) ਸਿਰਲੇਖ ਵਾਲਾ ਇੱਕ ਲੇਖ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਰਾਸ਼ਟਰੀ ਸਿੱਖਿਆ ਨੀਤੀ ਦੀ ਤੀਸਰੀ ਵਰ੍ਹੇਗੰਢ ‘ਤੇ, ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ (@dpradhanbjp) ਲਿਖਦੇ ਹਨ ਕਿ ਕਿਵੇਂ ਇਹ ਨੀਤੀ ਭਾਰਤ ਨੂੰ ਉੱਭਰਦੀਆਂ ਟੈਕਨੋਲੋਜੀਆਂ ਦਾ ਕੇਂਦਰ ਬਣਾਉਣ ਲਈ ਤਿਆਰ ਹੈ।“
On the National Education Policy’s third anniversary, Union Minister for Education, Shri @dpradhanbjp writes how the policy is geared to making India the epicentre of emerging technologies.https://t.co/B1rbPJTFow
— PMO India (@PMOIndia) July 29, 2023
********
ਡੀਐੱਸ/ਐੱਸਟੀ