ਲੜੀ ਨੰ: |
ਸਿੱਟਾ ਦਸਤਾਵੇਜ਼ |
ਕਿਸਮ |
---|---|---|
ਸੰਸਥਾਗਤ ਸਹਿਯੋਗ |
||
1. |
ਨਿਊ ਨੈਸ਼ਨਲ ਮਿਊਜ਼ੀਅਮ ਅਤੇ ਮਿਊਜ਼ਿਓਲੋਜੀ ‘ਤੇ ਸਹਿਯੋਗ ਬਾਰੇ ਇਰਾਦਾ ਪੱਤਰ |
ਇਰਾਦਾ ਪੱਤਰ |
2. |
ਐੱਮਈਆਈਟੀਵਾਈ ਅਤੇ ਫਰਾਂਸ ਦੇ ਆਰਥਿਕ ਮੰਤਰਾਲੇ ਦਰਮਿਆਨ ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ |
ਸਹਿਮਤੀ ਪੱਤਰ |
3. |
ਨਾਗਰਿਕ ਹਵਾਬਾਜ਼ੀ ਦੇ ਖੇਤਰ ਵਿੱਚ ਦਿਸ਼ਾ-ਨਿਰਦੇਸ਼-ਜਨਰੇਲ ਡੀ ‘ਏਵੀਏਸ਼ਨ ਸਿਵਲ, ਫਰਾਂਸ ਅਤੇ ਏਅਰਪੋਰਟ ਅਥਾਰਿਟੀ ਆਵ੍ ਇੰਡੀਆ ਦਰਮਿਆਨ ਤਕਨੀਕੀ ਸਹਿਯੋਗ |
ਸਹਿਮਤੀ ਪੱਤਰ |
4. |
ਭਾਰਤ ਅਤੇ ਫਰਾਂਸ ਦਰਮਿਆਨ ਨਾਗਰਿਕ ਹਵਾਬਾਜ਼ੀ ਸੁਰੱਖਿਆ (ਏਵੀਐੱਸਈਸੀ) ਲਈ ਤਕਨੀਕੀ ਪ੍ਰਬੰਧ |
ਸਹਿਮਤੀ ਪੱਤਰ |
5. |
ਪ੍ਰਸਾਰ ਭਾਰਤੀ ਅਤੇ ਫਰਾਂਸ ਮੀਡੀਆ ਮੋਂਡੇ ਦਰਮਿਆਨ ਇਰਾਦਾ ਪੱਤਰ |
ਇਰਾਦਾ ਪੱਤਰ |
6. |
ਇਨਵੈਸਟ ਇੰਡੀਆ ਅਤੇ ਬਿਜ਼ਨਸ ਫਰਾਂਸ ਵਿਚਾਲੇ ਸਮਝੌਤਾ |
ਸਹਿਮਤੀ ਪੱਤਰ |
ਪੁਲਾੜ ਖੇਤਰ ਵਿੱਚ ਸਹਿਯੋਗ |
||
7. |
ਭਾਰਤ-ਫਰਾਂਸ ਦਾ ਸੰਯੁਕਤ ਪ੍ਰਿਥਵੀ ਨਿਰੀਖਣ ਮਿਸ਼ਨ ਤ੍ਰਿਸ਼ਨਾ ਲਾਗੂ ਕਰਨ ਦੀ ਵਿਵਸਥਾ |
ਵਿਵਸਥਾ ਨੂੰ ਲਾਗੂ ਕਰਨਾ |
8. |
ਥੋੜ੍ਹੇ ਸਮੇਂ ਦੇ ਸਮੁੰਦਰੀ ਡੋਮੇਨ ਜਾਗਰੂਕਤਾ ਪ੍ਰੋਗਰਾਮ ਨੂੰ ਲਾਗੂ ਕਰਨ ਦੀ ਵਿਵਸਥਾ |
ਵਿਵਸਥਾ ਨੂੰ ਲਾਗੂ ਕਰਨਾ |
9. |
ਸੰਯੋਜਕ ਵਿਸ਼ਲੇਸ਼ਣ ਅਤੇ ਮੁਲਾਂਕਣ ਸੇਵਾ ‘ਤੇ ਸਮਝੌਤਾ: ਚੇਤਾਵਨੀਆਂ ਅਤੇ ਸਿਫ਼ਾਰਸ਼ਾਂ (ਸੀਏਐੱਸਏਆਰ) ਅਤੇ ਸੰਯੋਜਕ (ਜੇਏਸੀ) ਸੌਫਟਵੇਅਰ ਦੇ ਮੁਲਾਂਕਣ ਲਈ ਜਾਵਾ ਦੇ ਐਕਸਰਟ ਮੋਡਿਊਲ ਦੀ ਵਰਤੋਂ |
ਸਮਝੌਤਾ |
10. |
ਲਾਂਚਰਾਂ ਦੇ ਖੇਤਰ ਵਿੱਚ ਸਾਂਝੇ ਵਿਕਾਸ ਦੇ ਸਬੰਧ ਵਿੱਚ ਇਸਰੋ ਅਤੇ ਸੀਐੱਨਈਐੱਸ ਵਿਚਕਾਰ ਸੰਯੁਕਤ ਘੋਸ਼ਣਾ |
ਸੰਯੁਕਤ ਘੋਸ਼ਣਾ ਪੱਤਰ |
ਵਿਗਿਆਨਕ ਸਹਿਯੋਗ |
||
11. |
ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਫਰਾਂਸ ਦਰਮਿਆਨ ਇਰਾਦਾ ਪੱਤਰ |
ਸਹਿਮਤੀ ਪੱਤਰ |
12. |
ਨੈਸ਼ਨਲ ਇੰਸਟੀਚਿਊਟ ਆਫ਼ ਓਸ਼ੀਅਨ ਟੈਕਨੋਲੌਜੀ (ਐੱਨਆਈਓਟੀ), ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ), ਚੇਨਈ ਅਤੇ ਇੰਸਟੀਚਿਊਟ ਫ੍ਰਾਂਸਿਸ ਡੀ ਰੀਚੇਰਚੇ (Instiut Français de Recherche pour l’exploitation de la Mer) ਦੇ ਵਿਚਕਾਰ ਸਮਝੌਤਾ |
ਸਹਿਮਤੀ ਪੱਤਰ |
ਰਣਨੀਤਕ ਖੇਤਰਾਂ ਵਿੱਚ ਸਹਿਯੋਗ |
||
13. |
ਲੰਬੇ ਸਮੇਂ ਲਈ ਐੱਲਐੱਨਜੀ ਵਿਕਰੀ ਅਤੇ ਖਰੀਦ ਸਮਝੌਤਾ (ਐੱਸਪੀਏ) ਸਥਾਪਤ ਕਰਨ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਅਤੇ ਮੈਸਰਜ਼ ਟੋਟਲ ਐਨਰਜੀਜ਼ ਗੈਸ ਐਂਡ ਪਾਵਰ ਲਿਮਟਿਡ (ਟੋਟਲ ਐਨਰਜੀ) ਵਿਚਕਾਰ ਸਮਝੌਤਾ (ਐੱਚਓਏ) |
ਸਮਝੌਤਾ |
ਘੋਸ਼ਣਾਵਾਂ |
||
ਰਾਜਨੀਤਿਕ/ਰਣਨੀਤਕ ਖੇਤਰਾਂ ਵਿੱਚ ਸਹਿਯੋਗ |
||
1. |
ਇੰਡੋ-ਫ੍ਰੈਂਚ ਰਣਨੀਤਕ ਭਾਈਵਾਲੀ ਹੋਰਾਈਜ਼ਨ 2047 ‘ਤੇ ਰੋਡਮੈਪ |
ਸੰਯੁਕਤ ਘੋਸ਼ਣਾ ਪੱਤਰ |
2. |
ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਰਤ-ਫਰਾਂਸ ਸਹਿਯੋਗ ਦਾ ਰੋਡਮੈਪ |
ਸੰਯੁਕਤ ਘੋਸ਼ਣਾ ਪੱਤਰ |
3. |
ਐੱਨਐੱਸਆਈਐੱਲ ਅਤੇ ਏਰੀਅਨਸਪੇਸ (Arianespace) ਵਪਾਰਕ ਲਾਂਚ ਸੇਵਾਵਾਂ ਵਿੱਚ ਸਹਿਯੋਗ ਕਰਨ ਦਾ ਇਰਾਦਾ |
ਇਰਾਦਾ ਪੱਤਰ |
ਟਿਕਾਊ ਵਿਕਾਸ ‘ਤੇ ਸਹਿਯੋਗ |
||
4. |
ਸਿੰਗਲ-ਯੂਜ਼ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸਾਂਝੀ ਵਚਨਬੱਧਤਾ |
Joint Press release |
ਲੋਕ-ਦਰ-ਲੋਕ ਆਦਾਨ-ਪ੍ਰਦਾਨ ਅਤੇ ਭਲਾਈ ਲਈ ਸਹਿਯੋਗ |
||
5. |
ਮਾਰਸੇਲ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦਾ ਉਦਘਾਟਨ |
ਘੋਸ਼ਣਾ |
6. |
ਖੇਡਾਂ ਦੇ ਖੇਤਰ ਵਿੱਚ ਸਹਿਯੋਗ |
ਸਾਂਝੀ ਇਰਾਦਾ ਘੋਸ਼ਣਾ |
7. |
ਸੀਈਐੱਫਆਈਪੀਆਰਏ (ਐਡਵਾਂਸਡ ਰਿਸਰਚ ਦੇ ਪ੍ਰਮੋਸ਼ਨ ਲਈ ਇੰਡੋ-ਫ੍ਰੈਂਚ ਸੈਂਟਰ) ਫੰਡਿੰਗ ਵਿੱਚ ਹਰ ਪਾਸੇ € 1 ਮਿਲੀਅਨ ਦਾ ਵਾਧਾ ਅਤੇ ਵਜ਼ੀਫ਼ਿਆਂ ਵਿੱਚ ਵਾਧਾ |
ਰੋਡਮੈਪ ਵਿੱਚ ਸ਼ਾਮਲ |
8. |
ਫ੍ਰੈਂਚ ਵਿਦਿਅਕ ਸੰਸਥਾਵਾਂ (ਮਾਸਟਰਸ ਅਤੇ ਇਸ ਤੋਂ ਉੱਪਰ) ਤੋਂ ਡਿਗਰੀ ਧਾਰਕ ਭਾਰਤੀਆਂ ਲਈ ਪੰਜ ਸਾਲਾਂ ਦੀ ਵੈਧਤਾ ਥੋੜ੍ਹੇ ਸਮੇਂ ਲਈ ਰਹਿਣ ਵਾਲੇ ਸ਼ੈਂਗੇਨ ਵੀਜ਼ਾ ਜਾਰੀ ਕਰਨਾ। |
ਰੋਡਮੈਪ ਵਿੱਚ ਸ਼ਾਮਲ |
9. |
ਸਰਕਾਰੀ ਪਾਸਪੋਰਟਾਂ ‘ਤੇ ਵੀਜ਼ਾ ਦੀ ਛੋਟ |
ਰੋਡਮੈਪ ਵਿੱਚ ਸ਼ਾਮਲ |
10, |
ਪ੍ਰੋਪਾਰਕੋ (ਫ੍ਰੈਂਚ ਡਿਵੈਲਪਮੈਂਟ ਏਜੰਸੀ ਦੀ ਸਹਾਇਕ ਕੰਪਨੀ) ਅਤੇ ਸੱਤਿਆ ਮਾਈਕ੍ਰੋਫਾਈਨੈਂਸ ਵਿਚਕਾਰ $20 ਮਿਲੀਅਨ ਲਈ ਸਮਝੌਤਾ ਸੱਤਿਆ ਨੂੰ ਇਸਦੇ ਮਾਈਕ੍ਰੋਕ੍ਰੈਡਿਟ/ਐੱਮਐੱਸਐੱਮਈ ਪੋਰਟਫੋਲੀਓ ਨੂੰ ਵਧਾਉਣ ਅਤੇ ਗੈਰ-ਬੈਂਕਡ ਲੋਕਾਂ, ਖਾਸ ਤੌਰ ‘ਤੇ ਗ੍ਰਾਮੀਣ ਮਹਿਲਾਵਾਂ (96% ਲਾਭਪਾਤਰੀਆਂ) ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਸਮਰਥਨ ਕਰਨ ਲਈ। |
ਰੋਡਮੈਪ ਵਿੱਚ ਸ਼ਾਮਲ |
11. |
ਟਿਕਾਊ ਸ਼ਹਿਰਾਂ ‘ਤੇ ਭਾਰਤੀ ਪ੍ਰੋਗਰਾਮ ਦੇ ਦੂਜੇ ਪੜਾਅ ਲਈ ਫਰਾਂਸੀਸੀ ਸਮਰਥਨ – “ਸਿਟੀ ਇਨਵੈਸਟਮੈਂਟਸ ਟੂ ਇਨੋਵੇਟ, ਇੰਟੀਗ੍ਰੇਟ ਐਂਡ ਸਸਟੇਨ” (ਸੀਆਈਟੀਆਈਆਈਐੱਸ 2.0), ਜਰਮਨੀ ਅਤੇ ਈਯੂ ਨਾਲ ਸਹਿ-ਵਿੱਤ |
ਰੋਡਮੈਪ ਵਿੱਚ ਸ਼ਾਮਲ |
***
ਡੀਐੱਸ