Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਹੰਪੀ ਵਿੱਚ ਤੀਸਰੀ ਜੀ20 ਕਲਚਰ ਵਰਕਿੰਗ ਗਰੁੱਪ ਦੀ ਮੀਟਿੰਗ ਦੌਰਾਨ ਕੁੱਲ 1755 ਵਸਤੂਆਂ ਦੇ ਨਾਲ ‘ਲੰਬਾਨੀ ਵਸਤੂਆਂ’ ਦੇ ਸਭ ਤੋਂ ਬੜੇ ਪ੍ਰਦਰਸ਼ਨ’ ਦੇ ਲਈ ਗਿਨੀਜ਼ ਵਰਲਡ ਰਿਕਾਰਡ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਹੰਪੀ ਵਿੱਚ ਤੀਸਰੀ ਜੀ20 ਕਲਚਰ ਵਰਕਿੰਗ ਗੁਰੱਪ ਦੀ ਮੀਟਿੰਗ ਦੌਰਾਨ ਕੁੱਲ 1755 ਵਸਤੂਆਂ ਦੇ ਨਾਲ ‘ਲੰਬਾਨੀ ਵਸਤੂਆਂ’ ਦੇ ਸਭ ਤੋਂ ਬੜੇ ਪ੍ਰਦਰਸ਼ਨ’ ਦੇ ਲਈ ਗਿਨੀਜ਼ ਵਰਲਡ ਰਿਕਾਰਡ ਦੀ ਸ਼ਲਾਘਾ ਕੀਤੀ।

ਸੱਭਿਆਚਾਰਕ ਮੰਤਰਾਲੇ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ-

 “ਪ੍ਰਸ਼ੰਸਾਯੋਗ ਪ੍ਰਯਾਸ, ਜੋ ਲੰਬਾਨੀ ਸੱਭਿਆਚਾਰ, ਕਲਾ ਅਤੇ ਸ਼ਿਲਪ ਨੂੰ ਲੋਕਪ੍ਰਿਅ ਬਣਾਉਣ ਦੇ ਨਾਲ-ਨਾਲ ਸੱਭਿਆਚਾਰਕ ਪਹਿਲ ਵਿੱਚ ਨਾਰੀ ਸ਼ਕਤੀ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰੇਗਾ।”

 

***

ਡੀਐੱਸ/ਟੀਐੱਸ