Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਸੋਨੇ ਅਤੇ ਕਾਂਸੀ ਦੇ ਤਗਮੇ ਜਿੱਤਣ ‘ਤੇ ਏਸ਼ੀਅਨ ਸਕੁਐਸ਼ ਮਿਕਸਡ ਡਬਲਜ਼ (Asian Squash Mixed Doubles) ਟੀਮਾਂ ਦੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸਿਆਈ ਸਕੁਐਸ਼ ਮਿਕਸਡ ਡਬਲਜ਼ ਟੀਮਾਂ ਦੇ ਮੈਂਬਰਾਂ ਦੀਪਿਕਾ ਪੱਲੀਕਲ ਅਤੇ ਸੰਧੂ ਹਰਿੰਦਰ ਨੂੰ ਸੋਨ ਤਗਮਾ ਜਿੱਤਣ ਅਤੇ ਅਨਾਹਤ ਸਿੰਘ ਅਤੇ ਅਭੈ ਸਿੰਘ ਨੂੰ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈਆਂ ਦਿੱਤੀਆਂ

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਭਾਰਤ ਲਈ ਇਹ ਮਾਣ ਦਾ ਪਲ ਹੈ ਕਿਉਂਕਿ ਸਾਡੀ ਟੀਮ ਦੇ ਦੀਪਿਕਾ ਪੱਲੀਕਲ ਅਤੇ ਸੰਧੂ ਹਰਿੰਦਰ ਨੇ ਗੋਲਡ ਮੈਡਲ ਅਤੇ ਅਨਾਹਤ ਸਿੰਘ ਅਤੇ ਅਭੈ ਸਿੰਘ ਨੇ ਕਾਂਸੀ ਦੇ ਤਗਮੇ ਨਾਲ ਏਸ਼ੀਅਨ ਸਕੁਐਸ਼ ਮਿਕਸਡ ਡਬਲਜ਼ ਦੀ ਸਮਾਪਤੀ ਕੀਤੀ ਹੈ ਸਾਡੇ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈਆਂ ! ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ

 

*****

ਡੀਐੱਸ/ਟੀਐੱਸ