Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮਿਸਰ ਦੀ ਪ੍ਰਮੁੱਖ ਯੋਗ ਇੰਸਟ੍ਰਕਟਰਸ ਸੁਸ਼੍ਰੀ ਰੀਮ ਜਾਬਕ ਅਤੇ ਸੁਸ਼੍ਰੀ ਨਾਡਾ ਏਡੇਲ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਮਿਸਰ ਦੀ ਪ੍ਰਮੁੱਖ ਯੋਗ ਇੰਸਟ੍ਰਕਟਰਸ ਸੁਸ਼੍ਰੀ ਰੀਮ ਜਾਬਕ ਅਤੇ ਸੁਸ਼੍ਰੀ ਨਾਡਾ ਏਡੇਲ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 24 ਜੂਨ, 2023 ਨੂੰ ਕੋਹਿਰਾ ਵਿੱਚ ਦੋ ਪ੍ਰਮੁੱਖ ਯੋਗ ਇੰਸਟ੍ਰਕਟਰਸ, ਸੁਸ਼੍ਰੀ ਰੀਮ ਜਾਬਕ ਅਤੇ ਸੁਸ਼੍ਰੀ ਨਾਡਾ ਏਡੇਲ (Nada Adel) ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਯੋਗ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਆਉਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਮਿਸਰ ਵਿੱਚ ਯੋਗ ਦੇ ਪ੍ਰਤੀ ਭਾਰੀ ਉਤਸ਼ਾਹ ਬਾਰੇ ਜਾਣਕਾਰੀ ਦਿੱਤੀ।

*******

 

ਡੀਐੱਸ