Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਅਪਲਾਇਡ ਮਟਿਅਰੀਅਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗੈਰੀ ਈ. ਡਿਕਰਸਨ ਨਾਲ ਮੀਟਿੰਗ

ਪ੍ਰਧਾਨ ਮੰਤਰੀ ਦੀ ਅਪਲਾਇਡ ਮਟਿਅਰੀਅਲਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਗੈਰੀ ਈ. ਡਿਕਰਸਨ ਨਾਲ ਮੀਟਿੰਗ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿੱਚ ਅਪਲਾਇਡ ਮਟਿਅਰੀਅਲਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਗੈਰੀ ਈ. ਡਿਕਰਸਨ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਅਪਲਾਈਡ ਮਟਿਅਰੀਅਲਸ ਨੂੰ ਭਾਰਤ ਵਿੱਚ ਸੈਮੀਕੰਡਕਟਰ ਦੇ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਦੇਣ ਦੇ ਲਈ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਅਪਲਾਇਡ ਮਟਿਅਰੀਅਲਸ ਨੂੰ ਭਾਰਤ ਵਿੱਚ ਪ੍ਰੋਸੈੱਸ ਟੈਕਨੋਲੋਜੀ ਅਤੇ ਉੱਨਤ ਪੈਕੇਜਿੰਗ ਸਮੱਰਥਾਵਾਂ ਦੇ ਵਿਕਾਸ ਲਈ ਵੀ ਸੱਦਾ ਦਿੱਤਾ।

 

ਪ੍ਰਧਾਨ ਮੰਤਰੀ ਅਤੇ ਸ਼੍ਰੀ ਡਿਕਰਸਨ ਨੇ ਕੁਸ਼ਲ ਕਾਰਜਬਲ ਦੇ ਨਿਰਮਾਣ ਲਈ ਭਾਰਤ ਵਿੱਚ ਅਕਾਦਮਿਕ ਸੰਸਥਾਵਾਂ ਦੇ ਨਾਲ ਅਪਲਾਇਡ ਮਟਿਅਰੀਅਲਸ ਦੇ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ।

**********

 

ਡੀਐੱਸ/ ਐੱਸਟੀ