Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰਾਜਾ ਪਰਬ ’ਤੇ ਓਡੀਸ਼ਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਰਾਜ ਭਰ ਵਿੱਚ ਮਨਾਏ ਜਾ ਰਹੇ ਰਾਜਾ ਪਰਬ ਉਤਸਵ ਤੇ ਓਡੀਸ਼ਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

ਪੂਰੇ ਓਡੀਸ਼ਾ ਵਿੱਚ ਮਨਾਏ ਜਾ ਰਹੇ ਰਾਜਾ ਪਰਬ ਉਤਸਵ ਤੇ ਵਧਾਈਆਂ। ਇਹ ਸ਼ੁਭ ਸਮਾਂ ਆਪਣੇ ਨਾਲ ਚੰਗੀ ਸਿਹਤ ਅਤੇ ਸਮ੍ਰਿੱਧੀ ਦੀ ਭਰਪੂਰਤਾ ਪ੍ਰਦਾਨ ਕਰੇ। ਚਾਰੇ ਪਾਸੇ ਖੁਸ਼ੀਆਂ ਵਰਸਣ।

****