Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵਾਂ ਸੰਸਦ ਭਵਨ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਕਰਵਾਏਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਨਵੇਂ ਸੰਸਦ ਭਵਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।  ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਵੀਡੀਓ ‘ਤੇ ਵੌਇਸ ਓਵਰ ਦੇ ਰੂਪ ਵਿੱਚ  ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਹੈ।

 ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

ਨਵਾਂ ਸੰਸਦ ਭਵਨ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਕਰਵਾਏਗਾ। ਇਹ ਵੀਡੀਓ ਇਸ ਪ੍ਰਤਿਸ਼ਠਿਤ ਭਵਨ ਦੀ ਇੱਕ ਝਲਕ ਪ੍ਰਦਾਨ ਕਰਦੀ ਹੈ।  ਮੇਰੀ  ਇੱਕ ਵਿਸ਼ੇਸ਼ ਬੇਨਤੀ ਹੈ– ਇਸ ਵੀਡੀਓ ਨੂੰ ਆਪਣੀ ਆਵਾਜ਼ ਵਿੱਚ ਸ਼ੇਅਰ ਕਰੋਜਿਸ ਵਿੱਚ ਤੁਹਾਡੇ ਵਿਚਾਰ ਝਲਕਣ। ਤੁਹਾਡੀਆਂ ਕੁਝ ਪ੍ਰਤੀਕਿਰਿਆਵਾਂ ਨੂੰ ਮੈਂ ਰੀ-ਟਵੀਟ ਕਰਾਂਗਾ  #MyParliamentMyPride ਦਾ ਉਪਯੋਗ ਕਰਨਾ ਨਾ ਭੁੱਲਿਓ।

 

**********

 

ਡੀਐੱਸ/ਐੱਸਐੱਚ