Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਅਪ੍ਰੈਲ, 2023 ਵਿੱਚ ਹੁਣ ਤੱਕ ਦੀ ਸਭ ਤੋਂ ਅਧਿਕ ਜੀਐੱਸਟੀ ਕਲੈਕਸ਼ਨ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅਪ੍ਰੈਲ 2023 ਦੇ ਲਈ ਜੀਐੱਸਟੀ ਰੈਵੇਨਿਊ ਕਲੈਕਸ਼ਨ ਦਾ ਹੁਣ ਤੱਕ ਦਾ ਸਭ ਤੋਂ ਅਧਿਕ 1.87 ਲੱਖ ਕਰੋੜ ਰੁਪਏ ਹੋਣਾ, ‘‘ਭਾਰਤੀ ਅਰਥਵਿਵਸਥਾ ਲਈ ਇੱਕ  ਬੜੀ ਖ਼ਬਰ ਹੈ।’’

ਵਿੱਤ ਮੰਤਰਾਲੇ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕੀਤਾ;

‘‘ਭਾਰਤੀ ਅਰਥਵਿਵਸਥਾ ਦੇ ਲਈ ਚੰਗੀ ਖ਼ਬਰ ! ਘੱਟ ਟੈਕਸ ਦਰਾਂ ਦੇ ਬਾਵਜੂਦ ਟੈਕਸ ਕਲੈਕਸ਼ਨ ਵਿੱਚ ਵਾਧਾ ਕੀਤਾ ਹੈ,’’ ਉਸ ਸਫ਼ਲਤਾ ਨੂੰ ਦਰਸਾਉਂਦਾ ਹੈ ਕਿ ਕਿਵੇਂ ਜੀਐੱਸਟੀ ਨੇ ਏਕੀਕਰਣ ਅਤੇ ਅਨੁਪਾਲਨ ਵਿੱਚ ਵਾਧਾ ਕੀਤਾ ਹੈ।’’

 **********

 ਡੀਐੱਸ DS