Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੂੰ ਉਸ ਦੇ ਪਹਿਲੇ ਸੁਪਰ ਸੀਰੀਜ਼ ਟਾਈਟਲ ਲਈ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੂੰ ਚੀਨ ਓਪਨ ਵਿੱਚ ਉਸ ਦੇ ਪਹਿਲੇ ਸੁਪਰ ਸੀਰੀਜ਼ ਟਾਈਟਲ ਲਈ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ‘‘ ਪੀ.ਵੀ. ਸਿੰਧੂ ਨੂੰ ਉਸ ਦੇ ਪਹਿਲੇ ਸੁਪਰ ਸੀਰੀਜ਼ ਟਾਈਟਲ ਲਈ ਵਧਾਈਆਂ। ਚੀਨ ਓਪਨ ਵਿੱਚ ਬਹੁਤ ਵਧੀਆ ਖੇਡਿਆ।’’

ਏਕੇਟੀ/ਐੱਸਐੱਚ