Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਬ੍ਰਹਮਪੁੱਤਰ ਨਦੀ ਦੇ ਹੇਠਾਂ ਐੱਚਡੀਡੀ ਪ੍ਰਣਾਲੀ ਰਾਹੀਂ 24-ਇੰਚ ਵਿਆਸ ਵਾਲੀ ਕੁਦਰਤੀ ਗੈਸ ਪਾਈਪਲਾਈਨ ਦੇ ਨਿਰਮਾਣ ਨਾਲ ਉੱਤਰ-ਪੂਰਬ ਗੈਸ ਗ੍ਰਿੱਡ ਪ੍ਰੋਜੈਕਟ ਨੂੰ ਮਹੱਤਵਪੂਰਨ ਮੀਲ ਦਾ ਪੱਥਰ ਦੱਸਿਆ ਅਤੇ ਇਸ ਦੀ ਪ੍ਰਸ਼ੰਸਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬ੍ਰਹਮਪੁੱਤਰ ਨਦੀ ਦੇ ਹੇਠਾਂ ਹਰੀਜੱਟਲ ਦਿਸ਼ਾਤਮਕ ਡ੍ਰਿਲਿੰਗ (ਐੱਚਡੀਡੀ) ਪ੍ਰਣਾਲੀ ਰਾਹੀਂ 24 ਇੰਚ ਵਿਆਸ ਦੀ ਕੁਦਰਤੀ ਗੈਸ ਪਾਈਪਲਾਈਨ ਦੇ ਨਿਰਮਾਣ ਦੇ ਨਾਲ ‘ਉੱਤਰ-ਪੂਰਬ ਗੈਸ ਗ੍ਰਿੱਡ’ (ਐੱਨਈਜੀਜੀ) ਪ੍ਰੋਜੈਕਟ ਨੂੰ ਮਹੱਤਵਪੂਰਨ ਮੀਲ ਦਾ ਪੱਥਰ ਦੱਸਿਆ ਅਤੇ ਇਸ ਦੀ ਪ੍ਰਸ਼ੰਸਾ ਕੀਤੀ।

ਏਸ਼ੀਆ ਵਿੱਚ ਸਭ ਤੋਂ ਲੰਬੀ ਅਤੇ ਵਿਸ਼ਵ ਵਿੱਚ ਦੂਸਰੀ ਸਭ ਤੋਂ ਲੰਬੀ ਹਾਈਡ੍ਰੋਕਾਰਬਨ ਪਾਈਪਲਾਈਨ ਨਦੀ ਕ੍ਰੌਸਿੰਗ ਦਾ ਰਿਕਾਰਡ ਸਥਾਪਿਤ ਕਰਨ ਬਾਰੇ ਪ੍ਰਧਾਨ ਮੰਤਰੀ ਨੇ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਟਵੀਟ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ।

ਬੇਮਿਸਾਲ!”

 

 

 

***

ਡੀਐੱਸ/ਟੀਐੱਸ