ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2014 ਦੇ ਬਾਅਦ ਰਾਸ਼ਟਰੀ ਰਾਜਮਾਰਗਾਂ ਵਿੱਚ 53,868 ਕਿਲੋਮੀਟਰ ਤੋਂ ਅਧਿਕ ਦੇ ਵਿਸਤਾਰ ਨਾਲ ਸਬੰਧਿਤ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਦਾ ਇੱਕ ਟਵੀਟ ਸਾਂਝਾ ਕੀਤਾ ਹੈ।
ਇਸ ਉਪਲਬਧੀ ਦੀ ਪ੍ਰਸ਼ੰਸਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਬੁਨਿਆਦੀ ਢਾਂਚੇ ਨਾਲ ਜੁੜੇ ਸਾਰੇ ਖੇਤਰਾਂ ਵਿੱਚ ਪਿਛਲੇ 9 ਵਰ੍ਹੇ ਪਰਿਵਰਤਨਕਾਰੀ ਰਹੇ ਹਨ। ਬਿਹਤਰ ਸੜਕ ਸੰਪਰਕ ਨੇ ਅਰਥਵਿਵਸਥਾ ਦੇ ਹੋਰ ਮਹੱਤਵਪੂਰਨ ਖੇਤਰਾਂ ਨੂੰ ਬਹੁਤ ਮਜ਼ਬੂਤ ਕੀਤਾ ਹੈ।”
The last 9 years have been transformative in all infra related sectors. Better road connectivity has greatly strengthened other vital areas of the economy. https://t.co/7BkOH3AfLn
— Narendra Modi (@narendramodi) April 26, 2023
***
ਡੀਐੱਸ