Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈਆਈਟੀ ਮਦਰਾਸ ਵਿੱਚ ‘ਬੰਦਰਗਾਹਾਂ, ਜਲਮਾਰਗਾਂ ਅਤੇ ਤਟਾਂ ਦੇ ਲਈ’ ਨੈਸ਼ਨਲ ਟੈਕਨੋਲੋਜੀ ਸੈਂਟਰ ਦੇ ਉਦਘਾਟਨ ਦਾ ਸੁਆਗਤ ਕੀਤਾ


ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਆਈਆਈਟੀ ਮਦਰਾਸ ਦੇ ਡਿਸਕਵਰੀ ਕੈਂਪਸ ਵਿੱਚ ਬੰਦਰਗਾਹਾਂ, ਜਲਮਾਰਗਾਂ ਅਤੇ ਤਟਾਂ ਦੇ ਲਈ ਨੈਸ਼ਨਲ ਟੈਕਨੋਲੋਜੀ ਸੈਂਟਰ (ਐੱਨਟੀਸੀਪੀਡਬਲਿਊਸੀ) ਦਾ ਉਦਘਾਟਨ ਕੀਤਾ।

ਐੱਨਟੀਸੀਪੀਡਲਬਿਊਸੀ ਨੂੰ 77 ਕਰੋੜ ਰੁਪਏ ਦੀ ਲਾਗਤ ਨਾਲ ਅਭਿਲਾਸ਼ੀ ਸਾਗਰਮਾਲਾ ਪ੍ਰੋਗਰਾਮ ਦੇ ਤਹਿਤ ਸਥਾਪਿਤ ਕੀਤਾ ਗਿਆ ਹੈ। ਇਹ ਆਦਰਸ਼ ਕੇਂਦਰ ਵਿਗਿਆਨਿਕ ਸਮਰਥਨ, ਸਿੱਖਿਆ ਅਤੇ ਸਥਾਨਕ, ਖੇਤਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਯੁਕਤ ਰਿਸਰਚ ਅਤੇ ਟੈਕਨੋਲੋਜੀ ਟ੍ਰਾਂਸਫਰ ਦੇ ਜ਼ਰੀਏ ਸਮੁੰਦਰੀ ਸੈਕਟਰ ਦੀਆਂ ਚੁਣੌਤੀਆਂ ਦਾ ਸਮਾਧਾਨ ਉਪਲਬਧ ਕਰਾਏਗਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“@iitmadras ਵਿੱਚ ਐੱਨਟੀਸੀਪੀਡਬਲਿਊਸੀ ਭਾਰਤ ਦੇ ਸਮੁੰਦਰੀ ਸੈਕਟਰ ਦੇ ਵਿਕਾਸ ਨੂੰ ਮਜ਼ਬੂਤੀ ਦੇਵੇਗਾ।

https://pib.gov.in/PressReleasePage.aspx?PRID=1919209

 

 

************

ਡੀਐੱਸ