Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੇਂ ਏਮਸ ਦੇ ਪ੍ਰਭਾਵ ਬਾਰੇ ਇੱਕ ਥ੍ਰੈੱਡ ਸਾਂਝਾ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਰਾਜ ਮੰਤਰੀ, ਸ਼੍ਰੀ ਨਿਸਿਥ ਪ੍ਰਮਾਣਿਕ ਦਾ ਇੱਕ ਟਵੀਟ ਥ੍ਰੈੱਡ ਸਾਂਝਾ ਕੀਤਾ ਹੈ, ਜੋ ਪੱਛਮ ਬੰਗਾਲ ਦੇ ਉਦਾਹਰਣ ਦਾ ਜ਼ਿਕਰ ਕਰਦਾ ਹੈ। ਇਹ ਥ੍ਰੈੱਡ ਦੇਸ਼ ਭਰ ਵਿੱਚ ਵੱਧ ਸੰਖਿਆ ਵਿੱਚ ਏਮਸ ਦੀ ਸਥਾਪਨਾ ਦੇ ਕਾਰਨ ਹੋਣ ਵਾਲੇ ਲਾਭਾਂ ‘ਤੇ ਚਾਨਣਾ ਪਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਪੱਛਮ ਬੰਗਾਲ ਦੇ ਉਦਾਹਰਣ ਦਾ ਜ਼ਿਕਰ ਕਰਦੇ ਹੋਏ, ਇਹ ਥ੍ਰੈੱਡ ਦੇਸ਼ ਭਰ ਵਿੱਚ ਵੱਧ ਸੰਖਿਆ ਵਿੱਚ ਏਮਸ ਦੀ ਸਥਾਪਨਾ ਦੇ ਕਾਰਨ ਹੋਣ ਵਾਲੇ ਲਾਭਾਂ ‘ਤੇ ਚਾਨਣਾ ਪਾਉਂਦਾ ਹੈ।

ਇਸੇ ਸੰਦਰਭ ਵਿੱਚ, ਸਾਡੀ ਸਰਕਾਰ ਮੈਡੀਕਲ ਕਾਲਜਾਂ ਦੀ ਸੰਖਿਆ ਵਿੱਚ ਵਿਸਤਾਰ ਕਰ ਰਹੀ ਹੈ ਅਤੇ ਇਹ ਵੀ ਸੁਨਿਸ਼ਚਿਤ ਕਰ ਰਹੀ ਹੈ ਕਿ ਮੈਡੀਸਿਨ ਦੀ ਸਟਡੀ ਸਥਾਨਕ ਭਾਸ਼ਾਵਾਂ ਵਿੱਚ ਕੀਤੀ ਜਾ ਸਕੇ। ਇਹ ਲੋਕਾਂ ਦੇ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ।”

*********

ਡੀਐੱਸ