Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਨ ਕੀ ਬਾਤ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕਰਦੀ ਹੈ: ਪ੍ਰਧਾਨ ਮੰਤਰੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੌਫੀ ਟੇਬਲ ਬੁੱਕ “ਵਾਇਸ ਆਵ੍ ਇੰਡੀਆ-ਮੋਦੀ ਐਂਡ ਹਿਜ ਟ੍ਰਾਂਸਫਾਰਮੇਟਿਵ ਮਨ ਕੀ ਬਾਤ’ ਪ੍ਰਕਾਸ਼ਿਤ ਕਰਨ ਦੇ ਲਈ ਸੀਐੱਨਐੱਨ ਨਿਊਜ਼ 18 ਨੈੱਟਵਰਕ ਦੀ ਪ੍ਰਸ਼ੰਸਾ ਕੀਤੀ ਹੈ। ਉਪ ਰਾਸ਼ਟਰਪਤੀ ਨੇ ਨਿਊਜ਼ 18 ਰਾਇਜਿੰਗ ਇੰਡੀਆ ਸੰਮੇਲਨ ਵਿੱਚ ਇਸ ਨੂੰ ਜਾਰੀ ਕੀਤਾ। ਇਹ ਪੁਸਤਕ ਉਲੇਖਿਤ ਲੋਕਾਂ ਅਤੇ ਉਨ੍ਹਾਂ ਦੇ ਦੁਆਰਾ ਸਰਜਿਤ ਪ੍ਰਭਾਵ ਨੂੰ ਅੰਗੀਕਾਰ ਕਰਦੀ ਹੈ।

ਉਪ ਰਾਸ਼ਟਰਪਤੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਸ਼੍ਰੀ ਨਰੇਂਦਰ ਮੋਦੀ ਨੇ ਟਵੀਟ ਵਿੱਚ ਕਿਹਾ: 

 “#ਮਨ ਕੀ ਬਾਤ (#MannKiBaat) ਦਾ ਸਭ ਤੋਂ ਸੁੰਦਰ ਪਹਿਲੂ ਉਹ ਤਰੀਕਾ ਹੈ ਜਿਸ ਵਿੱਚ ਜ਼ਮੀਨੀ ਪੱਧਰ ’ਤੇ ਬਦਲਾਅ ਲਿਆਉਣ ਵਾਲੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਤਾਕਿ ਇਹ ਪ੍ਰੋਗਰਾਮ ਸੌ ਐਪੀਸੋਡ ਪੂਰੇ ਕਰ ਚੁਕਿਆ ਹੈ, ਮੈਂ ਸੀਐੱਨਐੱਨ ਨਿਊਜ 18 ਦੇ ਪ੍ਰਯਾਸਾਂ ਦੀ ਸਰਾਹਨਾ ਕਰਦਾ ਹਾਂ ਜਿਸ ਵਿੱਚ ਉਨ੍ਹਾਂ ਨੇ ਮਨ ਕੀ ਬਾਤ ਵਿੱਚ ਉਲੇਖਿਤ ਲੋਕਾਂ ਅਤੇ ਉਨ੍ਹਾਂ ਦੇ ਦੁਆਰਾ ਸਰਜਿਤ ਪ੍ਰਭਾਵਾਂ ਨੂੰ ਸਵੀਕਾਰ ਕੀਤਾ ਹੈ।”

 

****

ਡੀਐੱਸ